ਪੰਜਾਬ

punjab

ETV Bharat / city

ਪੰਜਾਬ ਕੈਬਨਿਟ ਦੀ ਮੀਟਿੰਗ ਅੱਜ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾੰਗਰਸ ਸਰਕਾਰ ਦਾ ਆਖਰੀ ਵਰ੍ਹੇ ਦਾ ਬਜਟ ਇਜਲਾਸ ਜਲਦ ਸ਼ੁਰੂ ਹੋਣ ਦੀ ਸੰਭਾਵਨਾ ਹੈ। ਪੰਜਾਬ ਵਜ਼ਾਰਤ ਦੀ ਅੱਜ ਮੀਟਿੰਗ ਹੋਵੇਗੀ, ਜਿਸ ਵਿੱਚ ਬਜਟ ਇਜਲਾਸ ਸੱਦਣ ਬਾਰੇ ਚਰਚਾ ਹੋਵੇਗੀ।

Punjab Cabinet meeting today
ਪੰਜਾਬ ਕੈਬਨਿਟ ਦੀ ਮੀਟਿੰਗ ਅੱਜ

By

Published : Feb 19, 2021, 6:43 AM IST

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾੰਗਰਸ ਸਰਕਾਰ ਦਾ ਆਖਰੀ ਵਰ੍ਹੇ ਦਾ ਬਜਟ ਇਜਲਾਸ ਜਲਦ ਸ਼ੁਰੂ ਹੋਣ ਦੀ ਸੰਭਾਵਨਾ ਹੈ। ਪੰਜਾਬ ਵਜ਼ਾਰਤ ਦੀ ਅੱਜ ਮੀਟਿੰਗ ਹੋਵੇਗੀ, ਜਿਸ ਵਿੱਚ ਬਜਟ ਇਜਲਾਸ ਸੱਦਣ ਬਾਰੇ ਚਰਚਾ ਹੋਵੇਗੀ।

ਕਾਂਗਰਸ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਇਹ ਆਖਰੀ ਬਜਟ ਇਜਲਾਸ ਹੋਵੇਗਾ। ਕੈਬਨਿਟ ਵਿੱਚ ਖੇਤੀ ਸੋਧ ਬਿੱਲਾਂ ਨੂੰ ਮੁੜ ਪਾਸ ਕੀਤੇ ਜਾਣ ਦਾ ਏਜੰਡਾ ਵੀ ਆ ਸਕਦਾ ਹੈ।

ABOUT THE AUTHOR

...view details