ਪੰਜਾਬ

punjab

ETV Bharat / city

ਲੌਕਡਾਊਨ 2.0: ਬੱਚੇ ਇੱਕਲਿਆਂ ਘਰ 'ਚ ਰਹਿਣ ਨੂੰ ਮਜਬੂਰ, ਯੂਪੀ 'ਚ ਫਸੇ ਮਾਪੇ

ਚੰਡੀਗੜ੍ਹ 'ਚ ਸੈਕਟਰ 52 ਦੀ ਤਿੰਨ ਨੰਬਰ ਕਾਲੋਨੀ ਵਿੱਚ ਰਹਿਣ ਵਾਲੇ ਇੱਕ ਪ੍ਰਵਾਸੀ ਪਰਿਵਾਰ 'ਚ ਅਜਿਹੇ ਹਾਲਾਤ ਹਨ ਕਿ ਘਰ 'ਚ ਬੱਚੇ ਇਕਲੇ ਹੀ ਰਹਿਣ ਨੂੰ ਮਜਬੂਰ ਹਨ ਉਨ੍ਹਾਂ ਦੇ ਮਾਪੇ ਲੌਕਡਾਊਨ ਕਾਰਨ ਯੂਪੀ 'ਚ ਫਸੇ ਹੋਏ ਹਨ।

ਲੌਕਡਾਉਨ ਕਾਰਨ ਬੱਚੇ ਇਕੱਲੇ ਘਰ 'ਚ ਰਹਿਣ ਨੂੰ ਮਜਬੂਰ, ਯੂਪੀ 'ਚ ਫਸੇ ਮਾਪੇ
ਲੌਕਡਾਉਨ ਕਾਰਨ ਬੱਚੇ ਇਕੱਲੇ ਘਰ 'ਚ ਰਹਿਣ ਨੂੰ ਮਜਬੂਰ, ਯੂਪੀ 'ਚ ਫਸੇ ਮਾਪੇ

By

Published : Apr 19, 2020, 7:56 PM IST

ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਪੂਰੇ ਭਾਰਤ 'ਚ ਲੌਕਡਾਊਨ 2.0 ਸ਼ੁਰੂ ਹੋ ਗਿਆ ਹੈ। 21 ਮਾਰਚ ਤੋਂ ਲੱਗਿਆ ਇਹ ਲੌਕਡਾਊਨ 3 ਮਈ ਤੱਕ ਚਲੇਗਾ। ਅਜਿਹੇ 'ਚ ਜੋ ਲੋਕ ਜਿਥੇ ਹਨ ਉਹ ਉਥੇ ਹੀ ਫਸ ਕੇ ਰਹਿ ਗਏ ਹਨ।

ਚੰਡੀਗੜ੍ਹ 'ਚ ਸੈਕਟਰ 52 ਦੀ ਤਿੰਨ ਨੰਬਰ ਕਾਲੋਨੀ ਵਿੱਚ ਰਹਿਣ ਵਾਲੇ ਇੱਕ ਪ੍ਰਵਾਸੀ ਪਰਿਵਾਰ 'ਚ ਅਜਿਹੇ ਹਾਲਾਤ ਹਨ ਕਿ ਘਰ 'ਚ ਬੱਚੇ ਇਕਲੇ ਹੀ ਰਹਿਣ ਨੂੰ ਮਜਬੂਰ ਹਨ ਉਨ੍ਹਾਂ ਦੇ ਮਾਪੇ ਲੌਕਡਾਊਨ ਕਾਰਨ ਯੂਪੀ 'ਚ ਫਸੇ ਹੋਏ ਹਨ।

ਲੌਕਡਾਉਨ ਕਾਰਨ ਬੱਚੇ ਇਕੱਲੇ ਘਰ 'ਚ ਰਹਿਣ ਨੂੰ ਮਜਬੂਰ, ਯੂਪੀ 'ਚ ਫਸੇ ਮਾਪੇ

ਬੱਚੇ ਘਰ 'ਚ ਇਕੱਲੇ ਰਹੀ ਰਹੇ ਹਨ। ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਮਾਪਿਆਂ ਦੀ ਯਾਦ ਆ ਰਹੀ ਹੈ ਪਰ ਉਹ ਕੁੱਝ ਵੀ ਨਹੀਂ ਕਰ ਸਕਦੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਾਲੇ ਤੇ ਗੁਆਂਢੀ ਉਨ੍ਹਾਂ ਦੀ ਰੋਟੀ ਪਾਣੀ ਕਰਦੇ ਹਨ।

ਲੌਕਡਾਉਨ ਕਾਰਨ ਬੱਚੇ ਇਕੱਲੇ ਘਰ 'ਚ ਰਹਿਣ ਨੂੰ ਮਜਬੂਰ, ਯੂਪੀ 'ਚ ਫਸੇ ਮਾਪੇ

ਇਸ ਤੋਂ ਇਲਾਵਾ ਉਹ ਪ੍ਰਸ਼ਾਸਨ ਵੱਲੋਂ ਦਿਤੇ ਗਏ ਭੋਜਨ 'ਚ ਵੀ ਨਿਰਭਰ ਹਨ। ਦੱਸ ਦਈਏ ਕਿ ਲੌਕਡਾਊਨ ਦਾ ਸਮਾਂ ਹੁਣ ਵਧਾ ਦਿੱਤਾ ਗਿਆ ਹੈ। ਦੇਖਣਾ ਹੋਵੇਗਾ ਕਿ 3 ਮਈ ਨੂੰ ਵੀ ਰਾਹਤ ਮਿਲਦੀ ਹੈ ਜਾਂ ਫਿਰ ਲੌਕਡਾਊਨ ਇਸੇ ਤਰ੍ਹਾਂ ਚੱਲਦਾ ਰਹੇਗਾ। ਇਸ ਵੇਲੇ ਤੱਕ ਜੋ ਜਿੱਥੇ ਫਸਿਆ ਹੈ ਉਹ ਉਦੋ ਤੱਕ ਆਪਣੇ ਘਰਾਂ ਵੱਲ ਨਹੀਂ ਆ ਸਕਣਗੇ।

ABOUT THE AUTHOR

...view details