ਚੰਡੀਗੜ੍ਹ :ਪੰਜਾਬੀ ਮਸ਼ਹੂਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦਾ ਨਵਾਂ ਗੀਤ 'ਹਥਿਆਰ 2' (Hathyar 2) ਰਿਲੀਜ਼ ਹੋ ਗਿਆ ਹੈ। ਗਰੇਵਾਲ ਦੇ ਫੈਨ ਇਸ ਗੀਤ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਸਨ।
ਗਿੱਪੀ ਗਰੇਵਾਲ ਦਾ 'Hathyar 2' ਵੱਜੇਗਾ ਹਥਿਆਰ ਵਾਂਗ
ਗਿੱਪੀ ਗਰੇਵਾਲ ਦਾ ਨਵਾਂ ਗੀਤ 'ਹਥਿਆਰ 2' (Hathyar 2) ਰਿਲੀਜ਼ ਹੋ ਗਿਆ। ਗਿੱਪੀ ਇਸ ਗੀਤ ਵਿੱਚ ਆਪਣੇ ਇੱਕ ਅਲੱਗ ਹੀ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਗਰੇਵਾਲ ਦੀ ਲੁਕ ਦਰਸ਼ਕਾਂ ਦਾ ਦਿਲ ਖਿੱਚ ਰਹੀ ਹੈ।
ਗਿੱਪੀ ਗਰੇਵਾਲ ਦਾ 'Hathyar 2' ਵੱਜੇਗਾ ਹਥਿਆਰ ਵਾਂਗ
ਗਿੱਪੀ ਇਸ ਗੀਤ ਵਿੱਚ ਆਪਣੇ ਇੱਕ ਅਲੱਗ ਹੀ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਗਰੇਵਾਲ ਦੀ ਲੁਕ ਦਰਸ਼ਕਾਂ ਦਾ ਦਿਲ ਖਿੱਚ ਰਹੀ ਹੈ।