ਚੰਡੀਗੜ੍ਹ: ਪੰਜਾਬ ਦੀ ਸਿਆਸਤ ਨਾਲ ਜੁੜੀ ਸਭ ਤੋਂ ਵੱਡੀ ਖ਼ਬਰ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਨੂੰ ਅਸਤੀਫ਼ਾ ਸੌਂਪ ਦਿੱਤਾ ਹੈ। ਦੱਸ ਦਈਏ ਕਿ ਕੈਪਟਨ ਦੀ ਪੂਰੀ ਕੈਬਨਿਟ ਨੇ ਅਸਤੀਫਾ ਦੇ ਦਿੱਤਾ ਹੈ। ਸਵੇਰ ਤੋਂ ਹੀ ਇਸ ਖਬਰ ਨੂੰ ਲੈਕੇ ਲੰਬੇ ਸਮੇਂ ਤੋਂ ਚਰਚਾ ਛਿੜੀ ਹੋਈ ਸੀ ਪਰ ਕਾਂਗਰਸ 'ਚ ਚੱਲ ਰਹੇ ਕਾਟੋ-ਕਲੇਸ਼ ਨੂੰ ਖਤਮ ਕਰਨ ਦੀਆਂ ਵੀ ਕਾਫੀ ਸਮੇਂ ਤੋਂ ਕੋਸ਼ਿਸ਼ਾ ਸੀ। ਜਦੋਂ ਤੋਂ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਦਾ ਅਹੁਦਾ ਮਿਲੀਆ ਓਦੋਂ ਤੋਂ ਜਿੱਥੇ ਕਾਂਗਰਸ ਦਾ ਇਹ ਕਲੇਸ਼ ਵਧਿਆ ਓਥੇ ਹੀ ਕਾਂਗਰਸ 'ਚ 2 ਧੜੇ ਬਣ ਗਏ ਸਨ ਇੱਕ ਸਿੱਧੂ ਧੜਾ ਦੂਜਾ ਕੈਪਟਨ ਧੜਾ।
ਅਸਤੀਫ਼ਾ ਦੇਣ ਤੋ ਬਾਅਦ ਕੀ ਬੋਲੇ ਕੈਪਟਨ?
ਕੈਪਟਨ ਨੇ ਕਿਹਾ ਮੇਰਾ ਅਪਮਾਨ ਹੋਇਆ ਇਸ ਲਈ ਅਸਤੀਫਾ ਦਿੱਤਾ ਨਾਲ ਹੀ ਕਿਹਾ ਮੈਂ ਕਾਗਰਸ 'ਚ ਹਾਂ ਨਾਲ ਹੀ ਕਿਹਾ ਕਿ ਮੈਂ ਅਸਤੀਫੇ ਬਾਰੇ ਦੱਸ ਦਿੱਤਾ ਨਾਲ ਹੀ ਕਿਹਾ ਮੇਰੇ ਸਾਥੀ ਹਨ ਓਹਨਾਂ ਨਾਲ ਗਤਲ ਕਰਕੇ ਅਗਲਾ ਫੈਲਲਾ ਲਵਾਂਗਾ ਜਦੋ ਬੀਜੇਪੀ ਜਾਣ ਬਾਰੇ ਕੈਪਟਨ ਤੋਂ ਪੁਛਿਆ ਗਿਆ ਤਾਂ ਕੈਪਟਨ ਨੇ ਚੁੱਪੀ ਧਾਰ ਲਈ
ਪੰਜਾਬ ਦੀ ਸਿਆਸਤ ਨਾਲ ਜੁੜੀ ਸਭਤੋਂ ਵੱਡੀ ਖ਼ਬਰ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਨੂੰ ਅਸਤੀਫ਼ਾ ਸੌਂਪ ਦਿੱਤਾ ਹੈ। ਨਾਲ ਹੀ ਦੱਸ ਦਈਏ ਕਿ ਕੈਪਟਨ ਦੀ ਪੂਰੀ ਕੈਬਨਿਟ ਨੇ ਅਸਤੀਫਾ ਦੇ ਦਿੱਤਾ ਹੈ। ਸਵੇਰ ਤੋਂ ਹੀ ਇਸ ਖਬਰ ਨੂੰ ਲੈਕੇ ਲੰਬੇ ਸਮੇਂ ਤੋਂ ਚਰਚਾ ਛਿੜੀ ਹੋਈ ਸੀ ਪਰ ਕਾਂਗਰਸ 'ਚ ਚੱਲ ਰਹੇ ਕਾਟੋ-ਕਲੇਸ਼ ਨੂੰ ਖਤਮ ਕਰਨ ਦੀਆਂ ਵੀ ਕਾਫੀ ਸਮੇਂ ਤੋਂ ਕੋਸ਼ਿਸ਼ਾ ਸੀ। ਜਦੋਂ ਤੋਂ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਦਾ ਅਹੁਦਾ ਮਿਲੀਆ ਓਦੋਂ ਤੋਂ ਜਿੱਥੇ ਕਾਂਗਰਸ ਦਾ ਇਹ ਕਲੇਸ਼ ਵਧਿਆ ਓਥੇ ਹੀ ਕਾਂਗਰਸ ਚ 2 ਧੜੇ ਬਣ ਗਏ ਸਨ ਇੱਕ ਸਿੱਧੂ ਧੜਾ ਦੁਜਾ ਕੈਪਟਨ ਧੜਾ।
ਉਨ੍ਹਾਂ ਨੇ ਸਿੱਧੂ ਦੇ ਨਾਮ ਨੂੰ ਲੈ ਕੇ ਕਿਹਾ ਆਪਣੇ ਦੇਸ਼ ਦੀ ਖ਼ਾਤਰ, ਮੈਂ ਉਨ੍ਹਾਂ ਦੇ (ਨਵਜੋਤ ਸਿੰਘ ਸਿੱਧੂ) ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਦਾ ਵਿਰੋਧ ਕਰਾਂਗਾ। ਇਹ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਉਨ੍ਹਾਂ ਦੇ ਦੋਸਤ ਹਨ। ਸਿੱਧੂ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਸਬੰਧ ਹਨ।
ਇਹ ਵੀ ਪੜ੍ਹੋ:ਪੰਜਾਬ ਕਾਂਗਰਸ ਕਲੇਸ਼: ਇਹ ਤਿੰਨ ਨਾਂਅ ਜੋ ਬਣ ਸਕਦੇ ਨੇ ਮੁੱਖ ਮੰਤਰੀ
ਸਭ ਦੀਆਂ ਨਜ਼ਰਾਂ ਇਸ ਖਬਰ ਤੇ ਟਿਕੀਆਂ ਹੋਈਆਂ ਸਨ, ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੇ ਕੈਪਟਨ ਦੇ ਅਸਤੀਫ਼ੇ ਦੀ ਜਾਣਕਾਰੀ ਕੁੱਝ ਦੇਰ ਪਹਿਲਾਂ ਹੀ ਦੇ ਦਿੱਤੀ ਸੀ, ਰਣਇੰਦਰ ਨੇ ਟਵੀਟ ਕਰੇ ਇਸਦੀ ਜਾਣਕਾਰੀ ਦੇ ਦਿੱਤੀ ਸੀ।