ਪੰਜਾਬ

punjab

ETV Bharat / city

ਗਾਇਕ ਜੱਸ ਬਾਜਾਵਾ ਨੇ ਮੁੱਖ ਮੰਤਰੀ ਚੰਨੀ ਨਾਲ ਕੀਤੀ ਮੁਲਾਕਾਤ, ਕਿਸਾਨੀ ਸੰਘਰਸ਼ ਨੂੰ ਲੈ ਕੇ ਕੀਤੀ ਚਰਚਾ - ਪੰਜਾਬ ਦੀ ਸਿਆਸਤ

ਮੁੱਖ ਮੰਤਰੀ ਚੰਨੀ ਵੱਲੋਂ ਗਾਇਕ ਜੱਸ ਬਾਜਵਾ ਨਾਲ ਮੁਲਾਕਾਤ ਉਪਰ ਜੱਸ ਬਾਜਵਾ ਦਾ ਕਹਿਣਾ ਹੈ ਕਿ ਉਹ ਕਿਸਾਨੀ ਮੋਰਚੇ ਵਿੱਚ ਵੀ ਸ਼ਾਮਲ ਹੋਣਗੇ। ਮੁਲਾਕਾਤ ਵਿੱਚ ਕਿਸਾਨੀ ਸੰਘਰਸ਼ ਨੂੰ ਲੈ ਕੇ ਚਰਚਾ ਕੀਤੀ ਗਈ।

ਮੁੱਖ ਮੰਤਰੀ ਚੰਨੀ ਨੇ ਗਾਇਕ ਜੱਸ ਬਾਜਾਵਾ ਨਾਲ ਕੀਤੀ ਮੁਲਾਕਾਤ
ਮੁੱਖ ਮੰਤਰੀ ਚੰਨੀ ਨੇ ਗਾਇਕ ਜੱਸ ਬਾਜਾਵਾ ਨਾਲ ਕੀਤੀ ਮੁਲਾਕਾਤ

By

Published : Oct 2, 2021, 3:24 PM IST

ਚੰਡੀਗੜ੍ਹ:ਕਿਸਾਨੀ ਸੰਘਰਸ਼ ਵਿੱਚ ਲਗਾਤਾਰ ਸਰਗਰਮ ਰਹਿਣ ਵਾਲੇ ਗਾਇਕ ਜੱਸ ਬਾਜਵਾ ਨਾਲ ਮੁੱਖ ਮੰਤਰੀ ਚੰਨੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਮੁਲਾਕਾਤ ਕੀਤੀ। ਕਿਸਾਨੀ ਸੰਘਰਸ਼ ਤੇ ਪੰਜਾਬ ਦੀ ਸਿਆਸਤ ਚੋਣਾਂ ਨੇੜੇ ਆਉਂਦੇ ਹੀ ਗਰਮਾਉਂਦੇ ਨਜਰ ਆ ਰਹੇ ਹਨ। ਚਰਨਜੀਤ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਬਣਦੇ ਹੀ ਉਨ੍ਹਾਂ ਵੱਲੋਂ ਲਗਾਤਾਰ ਲੋਕਾਂ ਵਿੱਚ ਵਿਚਰਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ।

ਮੁੱਖ ਮੰਤਰੀ ਚੰਨੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਗਾਇਕ ਜੱਸ ਬਾਜਵਾ ਨਾਲ ਮੁਲਾਕਾਤ ਉਪਰ ਜੱਸ ਬਾਜਵਾ ਦਾ ਕਹਿਣਾ ਹੈ ਕਿ ਉਹ ਕਿਸਾਨੀ ਮੋਰਚੇ ਵਿੱਚ ਵੀ ਸ਼ਾਮਲ ਹੋਣਗੇ। ਮੁਲਾਕਾਤ ਵਿੱਚ ਕਿਸਾਨੀ ਸੰਘਰਸ਼ ਨੂੰ ਲੈ ਕੇ ਚਰਚਾ ਕੀਤੀ ਗਈ।

ਇਹ ਵੀ ਪੜ੍ਹੋ:ਚੰਨੀ ਨੇ ਆਰਪੀਐਫ ਨੂੰ ਲਿਖਿਆ, ਕਿਸਾਨਾਂ ਦੇ ਪਰਚੇ ਰੱਦ ਕਰੋ

ਮੁੱਖ ਮੰਤਰੀ ਦਾ ਇਹ ਲੋਕ ਪੱਖੀ ਰਵਾਈਆ ਇੱਕ ਸਿਆਸੀ ਦਾਅ ਹੈ ਜਾਂ ਫਿਰ ਸੱਚੀ ਹਮਦਰਦੀ ਇਹ ਤਾਂ ਆਉਣ ਵਾਲਾ ਵਕਤ ਹੀ ਤਹਿ ਕਰੇਗਾ। ਫਿਲਹਾਲ ਲਈ ਮੁੱਖ ਮੰਤਰੀ ਆਪਣੇ ਮੇਲ ਮਿਲਾਪ ਕਰਕੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ABOUT THE AUTHOR

...view details