ਚੰਡੀਗੜ੍ਹ: ਮੋਦੀ ਸਰਕਾਰ ਇਸ ਸਾਲ ਦਾ ਬਜਟ 5 ਜੁਲਾਈ ਨੂੰ ਪੇਸ਼ ਕਰ ਰਹੀ ਹੈ ਜਿਸ ਤੋਂ ਆਮ ਲੋਕਾਂ ਨੂੰ ਕਾਫ਼ੀ ਉਮੀਦ ਹੈ ਜੇ ਗੱਲ ਕੀਤੀ ਜਾਵੇ ਚੰਡੀਗੜ੍ਹ ਦੇ ਛੋਟੇ ਉਦ੍ਯੋਗਪਤੀਆ ਦੀ ਤਾਂ ਉਨ੍ਹਾਂ ਸਰਕਾਰ ਦੇ ਇਸ ਸਾਲ ਦੇ ਬਜਟ ਉਮੀਦ ਹੈ ਕਿ ਉਨ੍ਹਾਂ ਨੂੰ ਕਿਸੇ ਪ੍ਰਕਾਰ ਕਰ ਵਿੱਚ ਛੋਟ ਮਿਲੇ।
ਜਾਣੋ, ਬਜਟ ਤੋਂ ਛੋਟੇ ਸਨਅਤਕਾਰਾਂ ਨੂੰ ਕੀ ਹਨ ਉਮੀਦਾਂ?
ਮੋਦੀ ਦੀ ਸਰਕਾਰ ਦੂਜੀ ਵਾਰ ਬਣਨ ਤੇ 5 ਜੁਲਾਈ ਨੂੰ ਹੋਵੇਗਾ ਬਜਟ ਪੇਸ਼ ਜਿਸ ਤੋਂ ਛੋਟੇ ਉਦ੍ਯੋਗਪਤੀਆਂ ਨੂੰ ਕਾਫ਼ੀ ਉਮੀਦ ਹੈ ਕਿ ਇਸ ਵਾਰ ਸਰਕਾਰ ਕਿਸੇ ਵਿਸ਼ੇਸ਼ ਪ੍ਰਕਾਰ ਦਾ ਬਜਟ ਉਨ੍ਹਾਂ ਲਈ ਤਿਆਰ ਕਰੇਗੀ।
ਬਜਟ ਬਾਰੇ ਉਦ੍ਯੋਗਪਤੀਆਂ ਦੀ ਰਾਏ
ਛੋਟੇ ਉਦ੍ਯੋਗਾਂ 'ਤੇ ਧਿਆਨ ਦੇਵੇ ਸਰਕਾਰ
ਜੇ ਗੱਲ ਕੀਤੀ ਜਾਵੇ ਛੋਟੇ ਉਦ੍ਯੋਗਪਤੀਆਂ ਦੀ ਤਾਂ ਉਹ ਚਾਹੰਦੇ ਹਨ ਕਿ ਸਰਕਾਰ ਵਿਸ਼ੇਸ਼ ਤੌਰ ਤੇ ਉਨ੍ਹਾਂ ਉੱਤੇ ਧਿਆਨ ਦੇਣ ਕਿਉਕਿਂ ਸਾਡੇ ਦੇਸ਼ ਵਿੱਚ ਛੋਟੇ ਉਦ੍ਯੋਗਪਤੀ ਬਹੁਤ ਹਨ ਅਤੇ ਸਭ ਤੋਂ ਜ਼ਿਆਦਾ ਲੋਕ ਉਨ੍ਹਾਂ ਨਾਲ ਹੀ ਜੋੜੇ ਹੋਏ ਹਨ। ਉਹ ਚਾਹੁੰਦੇ ਹਨ ਕਿ ਸਰਕਾਰ ਕਰ ਦੀ ਮਾਤਰਾ ਵਿੱਚ ਵੀ ਕਟੌਤੀ ਜ਼ਿਆਦਾ ਦੇਵੇ।
Last Updated : Jul 4, 2019, 4:11 PM IST