ਗਰਮੀ ਤੋਂ ਬਚਨ ਦੇ ਘਰੇਲੂ ਉਪਾਅ - special report
ਉੱਤਰ ਭਾਰਤ ਦੀ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਪਏ ਹਨ। ਇਸ ਵਾਰ ਦੀ ਗਰਮੀ ਤੋ ਇੰਝ ਲੱਗ ਰਿਹਾ ਹੈ ਜਿਵੇਂ ਕਿ ਇਸ ਤਾਂ ਤਾਪਮਾਨ ਦੇ ਸਾਰੇ ਪਿਛਲੇ ਰਿਕਾਰਡ ਟੁੱਟ ਜਾਣਗੇ। ਗਰਮੀ ਦੇ ਵਧਣ ਨਾਲ ਬਿਮਾਰੀਆਂ ਦਾ ਖ਼ਤਰਾ ਵੀ ਵਧ ਜਾਂਦਾ ਹੈ ਜਿਸ ਤੋਂ ਬਚਣ ਦੇ ਕੀ ਉਪਾਅ ਹਨ ਪੇਸ਼ ਹੈ ਇੱਕ ਖ਼ਾਸ ਰਿਪੋਰਟ।
summer