Aries horoscope (ਮੇਸ਼)
ਮੇਸ਼ -ਮੰਗਲ ਦਾ ਪ੍ਰਤੀਕ ,ਆਤਮਬਲ ਦਾ ਕਾਰਕ, ਵਾਅਦਾ ਨਿਭਾਉਣ ਲਈ ਤਿਆਰ
ਤਿਲਕ - ਸੰਦੂਰ
ਭਰਾ ਦਾ ਮੂੰਹ ਚਾਕਲੇਟ ਨਾਲ ਮੂੰਹ ਮਿੱਠਾ ਕਰਵਾਓ
ਰੱਖਣੀ/ ਪਹਿਰਾਵੇ ਦਾ ਰੰਗ : ਮਹਿਰੂਨ, ਪੀਲਾ ਤੇ ਗੁਲਾਬੀ
ਭੈਂਣ ਦਾ ਤੋਹਫਾ : Musical instrument; electronic item; I-POD
ਲਾਭ : ਜ਼ਿੰਮੇਵਾਰ ਦਾ ਅਹਿਸਾਸ/ ਗੁੱਸੇ 'ਤੇ ਕਾਬੂ
Taurus Horoscope (ਵ੍ਰਿਸ਼ਭ)
ਵ੍ਰਿਸ਼ਭ- ਸ਼ੁੱਕਰ ਗ੍ਰਹਿ ਦਾ ਪ੍ਰਤੀਕ ਹੈ, ਸਰਵਗੂਣ ਸੰਪਨ, ਖੁਸ਼ ਮਿਜ਼ਾਜ
ਤਿਲਕ - ਸਫੈਦ ਚੰਦਨ
ਭਰਾ ਦਾ ਮੂੰਹ ਕਾਜੂ ਬਰਫੀ ਨਾਲ ਮੂੰਹ ਮਿੱਠਾ ਕਰਵਾਓ
ਰੱਖਣੀ/ ਪਹਿਰਾਵੇ ਦਾ ਰੰਗ : ਲਾਲ, ਗੁਲਾਬੀ, ਸੰਤਰੀ
ਭੈਂਣ ਦਾ ਤੋਹਫਾ :ਕਪੜੇ, ਚਾਂਦੀ ਦੀ ਚੀਜ਼ , ear-rings
ਲਾਭ : ਧਨ ਦੌਲਤ ਦੀ ਪ੍ਰਾਪਤੀ / all comforts of life
Gemini Horoscope (ਮਿਥੁਨ)
ਮਿਥੁਨ- ਬੁੱਧ ਗ੍ਰਹਿ ਦਾ ਪ੍ਰਤੀਕ , ਸਰਵਪ੍ਰਿਆ, ਆਨੰਦ, ਵਿਸ਼ਵਾਸਪਾਤਰ
ਤਿਲਕ - ਕੇਸਰ
ਭਰਾ ਦਾ ਮੂੰਹ ਕੋਕੋਨੈਟ ਬਰਫੀ ਨਾਲ ਮੂੰਹ ਮਿੱਠਾ ਕਰਵਾਓ
ਰੱਖਣੀ/ ਪਹਿਰਾਵੇ ਦਾ ਰੰਗ : ਹਰਾ, ਕੌਪਰ ਗ੍ਰੇਅ
ਭੈਂਣ ਦਾ ਤੋਹਫਾ : chocolate/hand ਬੈਗ , ਅੰਗੂਠੀ
ਲਾਭ :ਮਾਨ-ਸਨਮਾਨ ਵਿੱਚ ਵਾਧਾ
Cancer horoscope (ਕਰਕ)
ਕਰਕ- ਚੰਦਰਮਾ ਦੀ ਰਾਸ਼ੀ, ਚੰਚਲ ਮਨ, ਹਰ ਵਿਅਕਤੀ ਨੂੰ ਪਿਆਰ ਕਰਨ ਵਾਲਾ , ਧਨ ਦੀ ਬਚਤ ਕਰਨ ਵਾਲਾ
ਤਿਲਕ - ਸੰਦੂਰ ਤੇ ਚੌਲ
ਭਰਾ ਦਾ ਮੂੰਹ ਰਸਗੁੱਲੇ ਨਾਲ ਮੂੰਹ ਮਿੱਠਾ ਕਰਵਾਓ।
ਰੱਖਣੀ/ ਪਹਿਰਾਵੇ ਦਾ ਰੰਗ : ਚਿੱਟਾ, ਪਰਪਲ, ਫਿਰੌਜ਼ੀ ਤੇ ਅਸਮਾਨੀ ਰੰਗ
ਭੈਂਣ ਦਾ ਤੋਹਫਾ : Bracelet/ key ring/ nackles
ਲਾਭ : ਲੈਣ ਦੇਣ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
Leo Horoscope (ਸਿੰਘ)
ਸਿੰਘ - ਸੂਰਜ ਦੀ ਰਾਸ਼ੀ, ਖੁੱਲ੍ਹੀ ਵਿਚਾਰਧਾਰਾ, ਤੇਜ਼ ਦਿਮਾਗ , ਚੌਕਸ
ਤਿਲਕ - ਲਾਲ ਚੰਦਨ
ਭਰਾ ਦਾ ਮੂੰਹ ਬੂੰਦੀ ਵਾਲੇ ਲੁੱਡੂ ਨਾਲ ਮੂੰਹ ਮਿੱਠਾ ਕਰਵਾਓ
ਰੱਖਣੀ/ ਪਹਿਰਾਵੇ ਦਾ ਰੰਗ : ਲਾਲ, ਗੁਲਾਬੀ, ਮਹਿਰੂਨ
ਭੈਂਣ ਦਾ ਤੋਹਫਾ : Hair accessory/painting
ਲਾਭ :ਕਾਰੋਬਾਰ ਵਿੱਚ ਤਰੱਕੀ ਹੋਵੇਗੀ।
Virgo horoscope (ਕੰਨਿਆ)
ਕੰਨਿਆ-ਬੁੱਧ ਦੀ ਰਾਸ਼ੀ, ਮਿਹਨਤੀ , ਆਕਰਸ਼ਕ ਸ਼ਖਸੀਅਤ, ਮਸ਼ਹੂਰ
ਤਿਲਕ - ਹੱਲਦੀ
ਭਰਾ ਦਾ ਮੂੰਹ ਕਲਾਕੰਦ ਨਾਲ ਮੂੰਹ ਮਿੱਠਾ ਕਰਵਾਓ
ਰੱਖਣੀ/ ਪਹਿਰਾਵੇ ਦਾ ਰੰਗ : ਜਾਮਣੀ, ਹਰਾ, ਨੀਲਾ
ਭੈਂਣ ਦਾ ਤੋਹਫਾ : Books/stationary /sweets
ਲਾਭ : ਵਿਦੇਸ਼ ਤੇ ਪੜ੍ਹਾਈ ਨਾਲ ਸਬੰਧਤ ਸਮੱਸਿਆਵਾਂ ਦੂਰ ਹੋਣਗੀਆਂ
Libra Horoscope (ਤੁਲਾ)
ਤੁਲਾ- ਸ਼ੁੱਕਰ ਦੀ ਰਾਸ਼ੀ, ਦੋਸਤੀ ਨਿਭਾਉਣ ਵਾਲਾ , ਕਲਪਨਾ ਦਾ ਮਾਹਰ, ਛੇਤੀ ਖੁਸ਼ ਹੋਣ ਵਾਲਾ
ਤਿਲਕ - ਰੌਲੀ ਤੇ ਚੌਲ
ਭਰਾ ਦਾ ਮੂੰਹ ਪੇਠਾ ਬਰਫੀ ਨਾਲ ਮੂੰਹ ਮਿੱਠਾ ਕਰਵਾਓ