Aries horoscope (ਮੇਸ਼)
ਤੁਹਾਡੀ ਆਮਦਨ ਵਿੱਚ ਵਾਧਾ ਹੋਣ ਦੇ ਯੋਗ ਬਣਨਗੇ। ਵਿਆਹ ਲਈ ਚੰਗੇ ਪ੍ਰਸਤਾਵ ਆਉਣਗੇ।
Lucky Colour: Sky-blue
Lucky Day: Friday
ਉਪਾਅ : ਕਿਸੇ ਵੀ ਧਾਰਮਿਕ ਸਥਾਨ 'ਤੇ ਸੇਵਾ ਕਰੋ।
ਸਾਵਧਾਨੀ : ਕਿਸੇ ਦਾ ਅਪਮਾਨ ਨਾ ਕਰੋ, ਸੱਭ ਦਾ ਸਤਿਕਾਰ ਕਰੋ
Taurus Horoscope (ਵ੍ਰਿਸ਼ਭ)
ਸ਼ੁਭ ਸਮਾਚਾਰ ਮਿਲਣਗੇ। ਸੁਣੋ ਸਭ ਦੀ ਕਰੋ ਆਪਣੇ ਮਨ ਦੀ। ਗਿਆਨ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ
Lucky Colour: Pink
Lucky Day: Monday
ਉਪਾਅ :ਘਰ 'ਚ ਲੂਣ ਪਾ ਕੇ ਪੋਚਾ ਲਾਓ।
ਸਾਵਧਾਨੀ : ਲਾਲਚ ਨਾ ਕਰੋ।
Gemini Horoscope (ਮਿਥੁਨ)
ਤੁਹਾਨੂੰ ਨਾਂਅ ਤੇ ਸ਼ੌਹਰਤ ਪ੍ਰਾਪਤ ਹੋਵੇਗੀ। ਕਿਸੇ ਦੀ ਜ਼ਮਾਨਤ ਜਾਂ ਕਿਸੇ ਦੀ ਗਰਾਂਟੀ ਨਾਂ ਦਵੋ।
Lucky Colour: saffron
Lucky Day: Thursday
ਉਪਾਅ : ਬ੍ਰਾਹਮਣ ਦੇ ਪੈਰ ਛੋਹ ਕੇ ਉਸ ਦਾ ਅਸ਼ੀਰਵਾਦ ਹਾਸਲ ਕਰੋ।
ਸਾਵਧਾਨੀ:ਜ਼ੰਕ ਫੂਡ ਤੋਂ ਪਰਹੇਜ਼ ਕਰੋ।
Cancer horoscope (ਕਰਕ)
ਕਾਰੋਬਾਰ 'ਚ ਅਚਾਨਕ ਲਾਭ ਦੇ ਯੋਗ ਬਣਨਗੇ। ਜੀਵਨ ਵਿੱਚ ਪਿਆਰ ਤੇ ਰੋਮਾਂਸ ਹੋਵੇਗਾ।
Lucky Colour: White
Lucky Day: Saturday
ਉੁਪਾਅ : ਸ਼ਾਮ ਦੇ ਸਮੇਂ ਘਰ ਵਿੱਚ ਮੁਸ਼ਕ ਕਪੂਰ ਜਲਾਓ।
ਸਾਵਧਾਨੀ : ਅੱਜ ਦਾ ਕੰਮ ਕੱਲ 'ਤੇ ਨਾ ਛਡੋ।
Leo Horoscope (ਸਿੰਘ)
ਪਰਿਵਾਰਕ ਜੀਵਨ ਵਿੱਚ ਖੁਸ਼ੀਆਂ ਆਉਣਗੀਆਂ। ਆਰਥਿਕ ਹਲਾਤਾਂ ਵਿੱਚ ਸੁਧਾਰ ਹੋਵੇਗਾ।
Lucky Colour: Red
Lucky Day: Tuesday
ਉਪਾਅ : ਇੱਕ ਮੁੱਠੀ ਮਸੂਰ ਦੀ ਦਾਲ ਧਰਮਸਥਾਨ 'ਤੇ ਦਵੋ।
ਸਾਵਧਾਨੀ : ਬਿਨ੍ਹਾਂ ਬੁਲਾਵੇ ਦੇ ਮਹਿਮਾਨ ਨਾਂ ਬਣੋ।
Virgo horoscope (ਕੰਨਿਆ)
ਉੱਚ ਅਧਿਕਾਰੀਆਂ ਦਾ ਸਹਿਯੋਗ ਮਿਲੇਗਾ। ਵਿਦੇਸ਼ਾਂ ਨਾਲ ਜੁੜੀ ਸਮੱਸਿਆ ਤੋਂ ਨਿਪਟਾਰਾ ਮਿਲੇਗਾ।
Lucky Colour: Blue
Lucky Day: Monday
ਉਪਾਅ : ਪੰਚਾਅੰਮ੍ਰਿਤ ਬਣਾ ਕੇ ਪਰਿਵਾਰ ਦੇ ਸਾਰੇ ਮੈਂਬਰ ਲਵੋ।
ਸਾਵਧਾਨੀ : ਆਪਣੀ ਸਮਰਥਾ ਤੋਂ ਵੱਧ ਕੰਮ ਨਾ ਕਰੋ।
ਹਫ਼ਤਾਵਰੀ ਰਾਸ਼ੀਫਲ : ਅਚਾਰੀਆ ਪੀ ਖੁਰਾਨਾ ਤੋਂ ਜਾਣੋ Libra Horoscope (ਤੁਲਾ)
ਪ੍ਰੇਮ ਸਬੰਧਾਂ ਵਿੱਚ ਸੁਧਾਰ ਆਵੇਗਾ। ਪ੍ਰਮੋਸ਼ਨ ਦੇ ਯੋਗ ਬਨਣਗੇ।
Lucky Colour: Sea-green
Lucky Day: Friday
ਉਪਾਅ : ਤੁਲਸੀ ਕੋਲ ਘਿਓ ਦਾ ਦੀਵਾ ਜਲਾਓ।
ਸਾਵਧਾਨੀ : ਕੋਈ ਤੁਹਾਨੂੰ ਫਸਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।
Scorpio Horoscope (ਵ੍ਰਿਸ਼ਚਿਕ)
ਆਪਣਾ ਹੁਨਰ ਵਿਖਾਉਣ ਦਾ ਮੌਕਾ ਮਿਲੇਗਾ। ਆਪਣੇ ਪਿਆਰਿਆਂ ਤੋਂ ਤੋਹਫਾ ਮਿਲੇਗਾ।
Lucky Colour: Firoji
Lucky Day: Wednesday
ਉਪਾਅ: ਪੀਪਲ 'ਤੇ ਮਿੱਠਾ ਦੁੱਧ ਚੜਾਓ।
ਸਾਵਧਾਨੀ : ਪਿਤਾ ਤੇ ਗੁਰੂ ਦੇ ਮਾਰਗਦਰਸ਼ਨ 'ਤੇ ਚੱਲੋ।
Sagittarius Horoscope (ਧਨੁ)
ਦੋਸਤਾਂ ਕੋਲੋਂ ਲਾਭ ਦੇ ਮੌਕੇ ਮਿਲਣਗੇ। ਕੁਵਾਰੇ ਤੇ ਜੀਵਨਸਾਥੀ ਦੀ ਭਾਲ 'ਚ ਜੁੱਟੇ ਲੋਕਾਂ ਦੀ ਮੁਰਾਦ ਪੂਰੀ ਹੋਵੇਗੀ।
Lucky Colour: Purple
Lucky Day: Thursday
ਉੁਪਾਅ :ਧਰਮਸਥਾਨ ਦੀ ਮਿੱਟੀ ਦਾ ਤਿਲਕ ਲਗਾਓ।
ਸਾਵਧਾਨੀ : ਆਪਣੀ ਜ਼ੁਬਾਨ 'ਤੇ ਕੰਟਰੋਲ ਰੱਖੋ।
Capricorn Horoscope (ਮਕਰ )
ਮਾਤਾ-ਪਿਤਾ ਦਾ ਸਹਿਯੋਗ ਤੇ ਅਸ਼ੀਰਵਾਦ ਮਿਲੇਗਾ। ਪੜ੍ਹਾਈ ਵਿੱਚ ਚੰਗਾ ਪ੍ਰਦਰਸ਼ਨ ਕਰੋਗੇ।
Lucky Colour: Green
Lucky Day: Thursday
ਉਪਾਅ :ਘਰ ਦੀ ਦੱਖਣ ਦਿਸ਼ਾ ਵਿੱਚ ਤੇਲ ਦਾ ਦੀਵਾ ਜਲਾਓ ।
ਸਾਵਧਾਨੀ :ਵੱਡਿਆਂ ਦੀ ਸਲਾਹ ਨੂੰ ਨਜ਼ਰਅੰਦਾਜ ਨਾਂ ਕਰੋ।
Aquarius Horoscope (ਕੁੰਭ)
ਤਰੱਕੀ ਦੇ ਰਾਹ ਖੁੱਲ੍ਹਣਗੇ। ਬਿਜ਼ੀ ਰਹਿਣ ਦੇ ਚਲਦੇ ਕਈ ਮੌਕੇ ਹੱਥੋਂ ਜਾ ਸਕਦੇ ਹਨ।
Lucky Colour: Grey
Lucky Day: Tuesday
ਉਪਾਅ : ਕਿਸੇ ਲੋੜਵੰਦ ਨੂੰ ਖਾਣਾ ਖਵਾਓ।
ਸਾਵਧਾਨੀ : ਕਿਸੇ ਵੀ ਕੰਮ ਵਿੱਚ ਲਾਪਰਵਾਹੀ ਨਾਂ ਵਰਤੋ।
Pisces Horoscope (ਮੀਨ)
ਔਲਾਦ ਪ੍ਰਾਪਤੀ ਦੀ ਮਨੋਕਾਮਨਾ ਪੂਰੀ ਹੋਵੇਗੀ। ਵਿਗੜੇ ਹੋਈ ਕੰਮ ਬਣਨਗੇ।
Lucky Colour: Mhroon
Lucky Day: Friday
ਉਪਾਅ : ਆਪਣੇ ਰੱਬ ਦੇ ਚਰਨਾਂ 'ਚ ਪੀਲੇ ਫੁੱਲ ਚੜਾਓ।
ਸਾਵਧਾਨੀ : ਦੂਜਿਆਂ ਦੀਆਂ ਗੱਲਾਂ ਵਿੱਚ ਨਾ ਆਓ
TIP OF THE WEEK
ਸਵਾਲ : 15 ਅਗਸਤ 'ਤੇ ਕੀ ਕਰੀਏ ਖ਼ਾਸ ਓਪਾਅ
ਜਵਾਬ:ਤਿੰਨ ਰੰਗਾਂ ਦਾ ਚੰਮਤਕਾਰ
ਤਿੰਰਗਾ, ਤਿੰਨ ਰੰਗ, ਲਾਲ ਹਰਾ ਤੇ ਚਿੱਟਾ
ਚਾਂਦੀ ਦੀ ਡੱਬੀ ਲਵੋ, ਡੱਬੀ ਵਿੱਚ 3 ਹਕੀਕ ਲਾਲ ਹਰਾ ਚਿੱਟਾ ਰੱਖੋ। ਇਸ ਨੂੰ ਚਿੱਟੇ ਰੰਗ ਦੇ ਕਪੜੇ ਵਿੱਚ ਲਪੇਟ ਕੇ ਘਰ ਦੀ ਦੱਖਣ ਦਿਸ਼ਾਂ ਵਿੱਚ ਰੱਖੋ।
ਲਾਭ : ਭਾਈਚਾਰਾ ਵਧੇਗਾ/ਸਮਾਜ ਵਿੱਚ ਨਾਂਅ ਉੱਚਾ ਹੋਵੇਗਾ। ਆਤਮ ਵਿਸ਼ਵਾਸ /ਦੇਸ਼ ਤੇ ਸਮਾਜ ਦੇ ਪ੍ਰਤੀ ਪਿਆਰ/ ਵਿਵਹਾਰ ਵੱਧੇਗਾ। ਦੇਸ਼ ਦੇ ਲਈ ਤਿਆਗ ਦੀ ਭਾਵਨਾ , ਆਤਮਬਲ ਮਿਲੇਗਾ।