ਪੰਜਾਬ

punjab

ETV Bharat / bharat

ਹਫ਼ਤਾਵਰੀ ਰਾਸ਼ੀਫਲ( 12 ਤੋਂ 18 ਸਤੰਬਰ ਤੱਕ) : ਅਚਾਰੀਆ ਪੀ ਖੁਰਾਨਾ ਤੋਂ ਜਾਣੋ ਕੀ ਕਹਿੰਦੇ ਨੇ ਤੁਹਾਡੇ ਸਿਤਾਰੇ - ਕਿਵੇਂ ਰਹੇਗੀ ਗ੍ਰਹਿ ਦਸ਼ਾ

ਜਾਣੋਂ ਕਿੰਝ ਰਹੇਗਾ ਤੁਹਾਡੇ ਲਈ ਅਗਸਤ ਮਹੀਨੇ ਦਾ ਪਹਿਲਾ ਹਫ਼ਤਾ ? ਪੜਾਈ, ਪ੍ਰੇਮ, ਵਿਆਹ, ਵਪਾਰ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ? ਕੀ ਵਿਆਹੁਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ? ਪੜਾਈ ਵਿੱਚ ਬੱਚਿਆ ਦਾ ਮਨ ਨਹੀਂ ਲੱਗ ਰਿਹਾ, ਕੀ ਕਰੋਂ ਉਪਾਅ? ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ? ਅਜਿਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਈਟੀਵੀ ਭਾਰਤ 'ਤੇ ਪੜ੍ਹੋ 12 ਸਤੰਬਰ ਤੋਂ 18 ਸਤੰਬਰ 2021 ਤੱਕ ਦਾ ਹਫ਼ਤਾਵਰੀ ਰਾਸ਼ੀਫਲ।

ਹਫ਼ਤਾਵਰੀ ਰਾਸ਼ੀਫਲ
ਹਫ਼ਤਾਵਰੀ ਰਾਸ਼ੀਫਲ

By

Published : Sep 12, 2021, 3:05 AM IST

Aries horoscope (ਮੇਸ਼)

ਕਾਰੋਬਾਰ 'ਚ ਨਵੇਂ ਮੌਕੇ ਮਿਲਣਗੇ, ਕਲਾ/ਸੰਗੀਤ ਵਿੱਚ ਅੱਗੇ ਵੱਧਣ ਦੇ ਵੀ ਮੌਕੇ ਮਿਲਣਗੇ।

Lucky Colour: Red

Lucky Day: Tuesday

ਉਪਾਅ : ਭਾਗਵਤ ਗੀਤਾ ਦੇ 11 ਅਧਿਆਏ ਦਾ ਪਾਠ ਕਰੋ।

ਸਾਵਧਾਨੀ : ਕਿਸੇ ਨਾਲ ਝੂਠਾ ਵਾਅਦਾ ਨਾ ਕਰੋ।

Taurus Horoscope (ਵ੍ਰਿਸ਼ਭ)

ਇਸ ਹਫ਼ਤੇ ਤੁਹਾਡੇ ਸੁਨਿਹਰੇ ਭਵਿੱਖ ਦੀ ਸ਼ੁਰੂਆਤ ਹੋਵੇਗੀ। ਰਿਸ਼ਤੇ ਦੀ ਗੱਲਬਾਤ ਅੱਗੇ ਵੱਧੇਗੀ।

Lucky Colour: Brown

Lucky Day: Thursday

ਉਪਾਅ : ਲਕਛਮੀ-ਨਾਰਾਇਣ ਮੰਦਰ ਵਿੱਚ ਚੰਦਨ ਦੀ ਅਗਰਬੱਤੀ ਜਲਾਓ ।

ਸਾਵਧਾਨੀ : ਕਿਸਮਤ ਦੇ ਭਰੋਸੇ ਨਾਂ ਬੈਠੇ ਰਹੋ।

Gemini Horoscope (ਮਿਥੁਨ)

ਤੁਹਾਡੀ ਕਲਪਨਾ ਹਕੀਕਤ ਦਾ ਰੂਪ ਲਵੇਗੀ, ਕੋਈ ਤੋਹਫ਼ਾ ਜਾਂ ਅਚਾਨਕ ਧਨ ਲਾਭ ਮਿਲੇਗਾ।

Lucky Colour: Purple

Lucky Day: Monday

ਉਪਾਅ : ਸ਼ਿਵਲਿੰਗ 'ਤੇ ਚਿੱਟੇ ਫੁੱਲ ਚੜਾਓ।

ਸਾਵਧਾਨੀ: ਕਿਸੇ ਦੇ ਬਹਿਕਾਵੇ ਵਿੱਚ ਨਾਂ ਆਓ।

Cancer horoscope (ਕਰਕ)

ਮਨ ਦੀ ਬੇਚੈਨੀ ਤੇ ਉਦਾਸੀ ਦੂਰ ਹੋਵਗੀ। ਨਵੀਆਂ ਯੋਜਨਾਵਾਂ ਨੂੰ ਸਫਲ ਬਣਾਉਣ ਵਿੱਚ ਕਾਮਯਾਬ ਹੋਵੋਗੇ।

Lucky Colour: Mahroon

Lucky Day: Saturday

ਉੁਪਾਅ : ਮਨੀਂ ਪਲਾਂਟ 'ਤੇ ਮਿੱਠਾ ਦੁੱਧ ਚੜਾਓ।

ਸਾਵਧਾਨੀ : ਕੋਈ ਵੀ ਮੌਕਾ ਨਾ ਗੁਆਓ।

Leo Horoscope (ਸਿੰਘ)

ਨੌਕਰੀ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਸਫਲ ਹੋਣਗੀਆਂ। ਤੁਹਾਡੇ ਅੰਦਰ ਛੁੱਪੀ ਪ੍ਰਤਿਭਾ ਸਾਹਮਣੇ ਆਵੇਗੀ।

Lucky Colour: Saffron

Lucky Day: Monday

ਉਪਾਅ : ਗਾਂ ਨੂੰ ਗੁੜ ਤੇ ਚਨਾ ਖਿਲਾਓ।

ਸਾਵਧਾਨੀ : ਬਿਨਾਂ ਮੰਗੇ ਕਿਸੇ ਨੂੰ ਸਲਾਹ ਨਾ ਦਿਓ।

Virgo horoscope (ਕੰਨਿਆ)

ਨਾਂ ਪ੍ਰਸਿੱਧੀ ਦੇ ਯੋਗ ਬਣਨਗੇ। ਜ਼ਮੀਨ/ਜਾਇਦਾਦ ਖਰੀਦਣ ਤੇ ਵੇਚਣ ਲਈ ਸਮੇਂ ਸਹੀ ਨਹੀਂ ਹੈ।

Lucky Colour: Green

Lucky Day: Wednesday

ਉਪਾਅ : ਕੇਸਰ ਦਾ ਤਿਲਕ ਲਗਾਓ।

ਸਾਵਧਾਨੀ : ਕਿਸੇ ਵੀ ਬਿਮਾਰੀ ਨੂੰ ਛੋਟਾ ਨਾ ਸਮਝੋ, ਬਿਮਾਰ ਹੋਣ 'ਤੇ ਡਾਕਟਰੀ ਸਲਾਹ ਜ਼ਰੂਰ ਲਵੋ।

ਹਫ਼ਤਾਵਰੀ ਰਾਸ਼ੀਫਲ

Libra Horoscope (ਤੁਲਾ)

ਇਸ ਹਫ਼ਤੇ ਆਮਦਨੀ ਘੱਟ ਖ਼ਰਚਾ ਜ਼ਿਆਦਾ ਹੋਵੇਗਾ। ਪ੍ਰੇਮ ਸਬੰਧ ਮਜਬੂਤ ਹੋਣਗੇ ਤੇ ਜੀਵਨ ਸਾਥੀ ਦਾ ਸਹਿਯੋਗ ਮਿਲੇਗਾ।

Lucky Colour: Orange

Lucky Day: Friday

ਉਪਾਅ : ਲਾਲ ਕਪੜੇ 'ਚ ਪੀਲੀ ਸਰਸੋਂ ਬੰਨ ਕੇ ਘਰ ਦੀ ਪੂਰਬੀ ਦਿਸ਼ਾ 'ਚ ਰੱਖੋ ।

ਸਾਵਧਾਨੀ : ਗ਼ਲਤ ਸੰਗਤ ਤੁਹਾਡੇ ਅਕਸ ਨੂੰ ਖ਼ਰਾਬ ਕਰ ਸਕਦੀ ਹੈ।

Scorpio Horoscope (ਵ੍ਰਿਸ਼ਚਿਕ)

ਕੋਰਟ ਕਚਿਹਰੀ ਨਾਲ ਜੁੜੇ ਮਾਮਲੇ ਸੁਲਝਣਗੇ, ਘਰ ਵਿੱਚ ਪੂਜਾ-ਪਾਠ ਤੇ ਸ਼ੁੱਭ ਕੰਮ ਪੂਰੇ ਹੋਣਗੇ।

Lucky Colour: Grey

Lucky Day: Thursday

ਉਪਾਅ: ਘਰ ਦੇ ਮੁੱਖ ਦਰਵਾਜ਼ੇ 'ਤੇ ਹਲਦੀ ਨਾਲ ਸਵਾਸਤਿਕ ਬਣਾਓ।

ਸਾਵਧਾਨੀ : ਦਿਖਾਵਾ ਨਾ ਕਰੋ।

Sagittarius Horoscope (ਧਨੁ)

ਇਸ ਹਫ਼ਤੇ ਕੋਈ ਵੱਡੀ ਉਪਲਬਧੀ ਹਾਸਲ ਹੋਵੇਗੀ। ਪਰਿਵਾਰ ਵਿੱਚ ਸੁਖ ਤੇ ਸਮ੍ਰਿੱਧੀ ਆਵੇਗੀ ਤੇ ਕਿਸਮਤ ਸਾਥ ਦਵੇਗੀ।

Lucky Colour: Firoji

Lucky Day: Tuesday

ਉੁਪਾਅ : ਮੰਦ ਦੇ ਪੁਜਾਰੀ ਨੂੰ ਫਲ ਦਵੋ।

ਸਾਵਧਾਨੀ : ਕਿਸੇ ਵੀ ਤਰ੍ਹਾਂ ਦਾ ਰਿਸਕ ਨਾ ਲਵੋ।

Capricorn Horoscope (ਮਕਰ )

ਅਚਾਨਕ ਧਨ ਪ੍ਰਾਪਤੀ ਦੇ ਯੋਗਣ ਬਣਨਗੇ। ਹਫ਼ਤੇ ਦੇ ਵਿਚਾਲੇ ਕਿਸੇ ਖ਼ਾਸ ਵਿਅਕਤੀ ਨਾਲ ਮੁਲਾਕਾਤ ਹੋਵੇਗੀ।

Lucky Colour: Yellow

Lucky Day: Thursday

ਉਪਾਅ : ਧਰਮ ਸਥਾਨ 'ਤੇ ਘਿਓ ਦਾ ਦੀਪਕ ਜਲਾਓ।

ਸਾਵਧਾਨੀ : ਆਪਣੀ ਮਿਹਨਤ 'ਚ ਕਮੀ ਨਾ ਆਣ ਦਿਓ।

Aquarius Horoscope (ਕੁੰਭ)

ਤੁਹਾਡੀ ਪ੍ਰਸਿੱਧੀ ਵਧੇਗੀ ਤੇ ਬੱਚਿਆਂ ਦੇ ਪੱਖੋਂ ਤੁਹਾਨੂੰ ਖੁਸ਼ਖਬਰੀ ਮਿਲੇਗੀ।

Lucky Colour: Pink

Lucky Day: Wednesday

ਉਪਾਅ : ਆਪਣੇ ਕੱਦ ਤੋਂ ਦੁੱਗਣਾ ਜਨੇਓ ਲੈ ਕੇ ਪੀਪਲ ਨੂੰ ਬੰਨ੍ਹੋ।

ਸਾਵਧਾਨੀ : ਦੂਜਿਆਂ ਦੇ ਕੰਮ ਵਿੱਚ ਦਖ਼ਲਅੰਦਾਜ਼ੀ ਨਾ ਕਰੋ।

Pieces Horoscope ( ਮੀਨ)

ਵਿਦੇਸ਼ਾਂ ਨਾਲ ਜੁੜੀ ਸਮੱਸਿਆਵਾਂ ਦਾ ਹੱਲ ਹੋਵੇਗਾ। ਬੇਰੁਜ਼ਗਾਰ , ਨੌਕਰੀ ਦੀ ਤਲਾਸ਼ ਦੀ ਇੱਛਾ ਪੂਰੀ ਹੋਵੇਗੀ।

Lucky Colour: White

Lucky Day: Friday

ਉਪਾਅ : ਨਾਰਿਅਲ ਨੂੰ ਮੌਲੀ ਬੰਨ੍ਹ ਕੇ ਧਰਮ ਸਥਾਨ 'ਤੇ ਰੱਖੋ।

ਸਾਵਧਾਨੀ : ਆਪਣੀ ਜ਼ੁਬਾਨ 'ਤੇ ਕਾਬੂ ਰੱਖੋ।

TIP OF THE WEEK

ਅੱਜ ਸੂਰਜ ਸਸ਼ਠੀ ਦਾ ਵ੍ਰਤ ਹੈ

ਕੀ ਹੈ ਪੂਜਾ ਦਾ ਤਰੀਕਾ

  • ਅੱਜ ਨਹਾਉਣ ਦੇ ਪਾਣੀ ਵਿੱਚ ਗੰਗਾਜਲ ਪਾ ਕੇ ਨਹਾਓ।
  • ਘਰ ਦੀ ਪੂਰਬੀ ਦਿਸ਼ਾ ਵਿੱਚ; ਇੱਕ ਲਾਲ ਆਸਨ ਵਿਛਾਓ।
  • ਆਸਨ 'ਤੇ ਤਾਂਬੇ ਦੀ ਗੜਵੀ ਵਿੱਚ ਪਾਣੀ ਭਰ ਕੇ ਰੱਖੋ।
  • ਗੜਵੀ 'ਚ ਚੰਦਨ / ਚੌਲ / ਲਾਲ ਫੁੱਲ / ਕੁਸ਼ਾ ਰੋਲੀ ਅਤੇ ਗੁੜ ਪਾਓ।
  • ਗੜਵੀ 'ਤੇ ਸੂਰਜ ਦੇਵਤਾ ਦੀ ਮੂਰਤੀ ਰੱਖੋ।
  • ਲਾਲ ਚੰਦਨ ਦੀ ਮਾਲਾ ਨਾਲ ਮੰਤਰ ਦਾ ਜਾਪ ਕਰੋ।
  • ॐ ह्रीं घृणि सूर्याय नमः ਦਾ 10 ਮਾਲਾ ਜਾਪ ਕਰੋ।
  • ਮੰਤਰ ਦਾ ਜਾਪ ਕਰਨ ਤੋਂ ਬਾਅਦ ਸੂਰਜ ਦੇਵਤਾ ਨੂੰ ਜਲ ਚੜ੍ਹਾਓ।
  • ਧਰਮ ਅਸਥਾਨ 'ਤੇ ਦਾਨ : ਗੁੜ / ਲਾਲ ਕੱਪੜਾ / ਕਣਕ / ਤਾਂਬਾ / ਕੇਸਰ
  • ਦਿਨ ਵਿੱਚ ਇੱਕ ਵਾਰ ਲੂਣ ਰਹਿਤ ਭੋਜਨ ਖਾਓ

ਲਾਭ:ਲੰਬੀ ਉਮਰ / ਮਾਣ- ਸਨਮਾਨ / ਸਿੱਖਿਆ / ਚੰਗੀ ਕਿਸਮਤ ਪ੍ਰਾਪਤ ਹੋਵੇਗੀ।

ABOUT THE AUTHOR

...view details