ਚੰਡੀਗੜ੍ਹ :ਸ਼੍ਰੀ ਜਗਨਨਾਥ ਮੰਦਰ ਵਿੱਚ ਸ਼ਰਧਾਲੂਆਂ ਦੀ ਇੱਕ ਵਾਰ ਫਿਰ ਭੀੜ ਦੇਖੀ ਜਾਵੇਗੀ। ਸ਼੍ਰੀ ਜਗਨਨਾਥ ਮੰਦਰ ਪ੍ਰਸ਼ਾਸ਼ਨ ਨੇ ਕਿਹਾ ਕਿ 16 ਅਗਸਤ ਤੋਂ ਉੜੀਸਾ ਦੇ ਪੁਰੀ ਮੰਦਰ ਨੂੰ ਮੁੜ ਖੋਲਿਆ ਜਾਵੇਗਾ। ਇੱਕ ਬੈਠਕ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਸ਼੍ਰੀ ਜਗਨਨਾਥ ਮੰਦਰ ਪ੍ਰਸ਼ਾਸ਼ਨ (S.J.T.A) ਦੇ ਮੁੱਖ ਪ੍ਰਸ਼ਾਸ਼ਕ ਕ੍ਰਿਸ਼ਨ ਕੁਮਾਰ ਨੇ ਇਹ ਐਲਾਨ ਕੀਤਾ।
ਸ਼੍ਰੀ ਜਗਨਨਾਥ ਦੇ ਦਰਸ਼ਨਾਂ ਦਾ ਇੰਤਜ਼ਾਰ ਖਤਮ, ਇਸ ਤਰੀਕ ਨੂੰ ਖੁਲ੍ਹੇਗਾ ਮੰਦਰ
16 ਅਗਸਤ ਤੋਂ 20 ਅਗਸਤ ਤੱਕ ਪਹਿਲੇ ਪੰਜ ਦਿਨਾਂ ਵਿੱਚ ਸਿਰਫ ਪੁਰੀ ਦੇ ਵਾਸੀਆਂ ਨੂੰ ਮੰਦਰ ਅੰਦਰ ਜਾ ਕੇ ਦਰਸ਼ਨ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ। 23 ਅਗਸਤ ਤੋਂ ਬਾਹਰ ਦੇ ਲੋਕਾਂ ਨੂੰ ਦਰਸ਼ਨ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ।
ਸ਼੍ਰੀ ਜਗਨਨਾਥ ਦੇ ਦਰਸ਼ਨਾਂ ਦਾ ਇੰਤਜ਼ਾਰ ਖਤਮ
ਉਨ੍ਹਾਂ ਨੇ ਕਿਹਾ ਕਿ 16 ਅਗਸਤ ਤੋਂ 20 ਅਗਸਤ ਤੱਕ ਪਹਿਲੇ ਪੰਜ ਦਿਨਾਂ ਵਿੱਚ ਸਿਰਫ ਪੁਰੀ ਦੇ ਵਾਸੀਆ ਮੰਦਰ ਅੰਦਰ ਜਾ ਕੇ ਦਰਸ਼ਨ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ। 23 ਅਗਸਤ ਤੋਂ ਬਾਹਰ ਦੇ ਲੋਕਾਂ ਨੂੰ ਦਰਸ਼ਨ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ।