ਪੰਜਾਬ

punjab

ETV Bharat / bharat

ਅਮਰੀਕਾ 'ਚ ਜਹਾਜ਼ ਕਰੈਸ਼ ਹੋਣ ਦਾ ਖਤਰਾ: ਜਹਾਜ਼ ਪਾਇਲਟ ਨੇ ਜਹਾਜ਼ ਚੋਰੀ ਕਰਕੇ ਜਹਾਜ਼ ਕਰੈਸ਼ ਕਰਨ ਦੀ ਦਿੱਤੀ ਧਮਕੀ

plane stole in US state of Mississippi ਅਮਰੀਕਾ ਦੇ ਮਿਸੀਸਿਪੀ ਸੂਬੇ ਵਿੱਚ ਇੱਕ ਜਹਾਜ਼ ਦੇ pilot of the plane stole the plane in the US ਪਾਇਲਟ ਨੇ ਜਹਾਜ਼ ਚੋਰੀ plane stole in US state of Mississippi ਕਰਕੇ ਜਹਾਜ਼ ਨੂੰ 4 ਘੰਟੇ ਤੱਕ ਸ਼ਹਿਰ 'ਚ ਘੁੰਮਦਾ ਰਿਹਾ ਤੇ ਪਾਇਲਟ ਨੇ ਕਰੈਸ਼ ਕਰਨ ਦੀ ਧਮਕੀ ਦਿੱਤੀ।

pilot of the plane stole the plane in the US
pilot of the plane stole the plane in the US

By

Published : Sep 3, 2022, 8:24 PM IST

Updated : Sep 3, 2022, 10:01 PM IST

ਹੈਦਰਾਬਾਦ: ਅਕਸਰ ਹੀ ਤੁਸੀ ਵੱਖ-ਵੱਖ ਤਰ੍ਹਾਂ ਦੀਆਂ ਚੋਰੀਆਂ ਸੁਣੀਆਂ ਹੋਣੀਆਂ, ਪਰ ਅਮਰੀਕਾ ਦੇ ਮਿਸੀਸਿਪੀ ਸੂਬੇ ਵਿੱਚ ਜਹਾਜ਼ ਦੇ pilot of the plane stole the plane in the US ਪਾਇਲਟ ਨੇ ਜਹਾਜ਼ ਹੀ ਚੋਰੀ plane stole in US state of Mississippi ਕਰ ਲਿਆ ਅਤੇ ਜਹਾਜ਼ ਕਰੀਬ 3 ਘੰਟੇ ਤੱਕ ਅਸਮਾਨ ਵਿੱਚ ਘੁੰਮਦਾ ਰਿਹਾ।

ਮੀਡੀਆ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਹ ਘਟਨਾ ਅਮਰੀਕਾ ਦੇ ਤੁਪੇਲੋ ਸ਼ਹਿਰ ਦੇ ਵੈਸਟ ਮੇਨ ਇਲਾਕੇ ਦੀ ਹੈ, ਜਿਸ ਤੋਂ ਬਾਅਦ ਜਹਾਜ਼ ਚੋਰ ਪਾਇਲਟ ਨੇ ਵਾਲਮਾਰਟ ਸਟੋਰ ਉੱਤ ਇਸ ਜਹਾਜ਼ ਨੂੰ ਕਰੈਸ਼ ਕਰਨ ਦੀ ਧਮਕੀ ਦਿੱਤੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਸਟੋਰ ਦੇ ਨੇੜੇ ਦੇ ਇਲਾਕਿਆਂ ਨੂੰ ਖਾਲੀ ਕਰਵਾਉਣ ਦੇ ਆਦੇਸ ਜਾਰੀ ਕੀਤੇ ਹਨ। ਦੱਸ ਦਈਏ ਕਿ ਜਹਾਜ਼ ਤਰੀਬਨ 4 ਘੰਟੇ ਤੋਂ ਲਗਾਤਾਰ ਤੁਪੇਲੇ ਸ਼ਹਿਰ 'ਤੇ ਘੁੰਮ ਰਿਹਾ ਹੈ, ਜਿਸ ਵਿਚ ਕਰੀਬ 40 ਹਜ਼ਾਰ ਦੇ ਲੋਕ ਰਹਿੰਦੇ ਹਨ।

ਇਸ ਤੋਂ ਇਲਾਵਾ ਦੱਸ ਦਈਏ ਕਿ ਇਹ ਜਹਾਜ਼ ਟੁਪੇਲੋ ਏਅਰਪੋਰਟ ਤੋਂ ਚੋਰੀ ਹੋਇਆ ਹੈ ਜਿਸ ਦਾ ਨਾਮ ਬੀਚਕ੍ਰਾਫਟ ਕਿੰਗ ਏਅਰ -90 ਨਾਮ ਨਾਲ ਜਾਣਿਆ ਜਾਣ ਵਾਲਾ ਜਹਾਜ਼ ਹੈ ਜੋ ਕਿ ਡਬਲ ਇੰਜਣ 9 ਸੀਟਾਂ ਨਾਲ ਲੈਸ ਜਹਾਜ਼ ਹੈ। ਜਹਾਜ਼ ਚੋਰੀ ਤੋਂ ਬਾਅਦ ਚੋਰ ਪਾਇਲਟ ਨੇ 911 ਨੰਬਰ ਤੇ ਐਮਰਜੈਂਸੀ ਕਾਲ ਕਰਕੇ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਜਹਾਜ਼ ਨੂੰ ਕਰੈਸ਼ ਕਰਨ ਦੀ ਧਮਕੀ ਵੀ ਦਿੱਤੀ। ਇਹ ਪਾਇਲਟ ਵਾਲ ਮਾਰਟ ਦਾ ਕਰਮਚਾਰੀ ਸੀ, ਜਿਸ ਦੀ ਉਮਰ 29 ਸਾਲ ਦੀ ਹੈ।

ਇਸ ਖਤਰੇ ਦੀ ਸਥਿਤੀ ਨੂੰ ਦੇਖਦਿਆ ਪੁਲਿਸ ਨੇ ਅਮਰੀਕਾ ਦੇ ਤੁਪੇਲੋ ਸ਼ਹਿਰ ਦੇ ਵੈਸਟ ਮੇਨ ਇਲਾਕੇ ਵਿੱਚ ਸਾਰੀਆਂ ਐਮਰਜੈਂਸੀ ਸੇਵਾਵਾਂ ਅਲਰਟ ਉੱਤੇ ਹਨ, ਫਿਲਹਾਲ ਜਹਾਜ਼ ਚੋਰ ਪਾਇਲਟ ਦਾ ਕੀ ਇਰਾਦਾ ਹੈ ਜਿਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਪਰ ਸਹਿਰ ਦੇ ਲੋਕਾਂ ਨੂੰ ਇਸ ਇਲਾਕੇ ਤੋਂ ਦੂਰ ਰਹਿਣ ਦੀ ਪੁਲਿਸ ਵੱਲੋਂ ਸਲਾਹ ਦਿੱਤੀ ਗਈ ਹੈ।

ਇਹ ਵੀ ਪੜੋ:-ਅੰਡੇਮਾਨ ਦੇ ਪੋਰਟ ਬਲੇਅਰ ਵਿੱਚ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ਉੱਤੇ ਤੀਬਰਤਾ 4.4

Last Updated : Sep 3, 2022, 10:01 PM IST

ABOUT THE AUTHOR

...view details