ਪੰਜਾਬ

punjab

ETV Bharat / bharat

ਭਾਗਵਦ ਗੀਤਾ ਦਾ ਸੰਦੇਸ਼

ਭਾਗਵਦ ਗੀਤਾ ਦਾ ਸੰਦੇਸ਼

ਭਾਗਵਦ ਗੀਤਾ ਦਾ ਸੰਦੇਸ਼
ਭਾਗਵਦ ਗੀਤਾ ਦਾ ਸੰਦੇਸ਼

By

Published : Jun 8, 2021, 6:03 AM IST

ਭਾਗਵਦ ਗੀਤਾ ਦਾ ਸੰਦੇਸ਼

ਭਾਗਵਦ ਗੀਤਾ ਦਾ ਸੰਦੇਸ਼

" ਭਗਵਾਨ 'ਚ ਸ਼ਰਧਾ ਰੱਖਣ ਵਾਲਾ ਮਨੁੱਖ, ਆਪਣੀ ਇੰਦਰੀਆਂ ਨੂੰ ਵਸ਼ ਵਿੱਚ ਕਰਕੇ ਗਿਆਨ ਹਾਸਲ ਕਰ ਲੈਂਦਾ ਹੈ ਤੇ ਗਿਆਨ ਹਾਸਲ ਕਰਨ ਵਾਲੇ ਅਜਿਹੇ ਮਨੁੱਖ ਹੀ ਪਰਮ ਸ਼ਾਂਤੀ ਹਾਸਲ ਕਰਦੇ ਹਨ। ਜੋ ਮਨੁੱਖ ਬਿਨਾਂ ਕਰਮਫਲ ਦੀ ਇੱਛਾ ਕੀਤੇ ਬਗੈਰ ਚੰਗੇ ਕਰਮ ਕਰਦਾ ਹੈ ਉਹ ਮਨੁੱਖ ਯੋਗੀ ਹੈ। ਜੋ ਸਤਕਰਮ ਨਹੀਂ ਕਰਦਾ ,ਉਹ ਸੰਤ ਕਹਾਉਣ ਦਾ ਲਾਇਕ ਨਹੀਂ ਹੈ। ਵਿਸ਼ੇ ਤੇ ਕਾਮਨਵਾਂ ਬਾਰੇ ਸੋਚਦੇ ਰਹਿਣ ਨਾਲ ਮਨੁੱਖ ਦੇ ਮਨ 'ਚ ਲਗਾਵ ਪੈਦਾ ਹੋ ਜਾਂਦਾ ਹੈ ਤੇ ਇਹ ਲਗਾਵ ਹੀ ਇੱਛਾ ਨੂੰ ਜਨਮ ਦਿੰਦਾ ਹੈ ਤੇ ਇੱਛਾ ਗੁੱਸੇ ਨੂੰ ਜਨਮ ਦਿੰਦੀ ਹੈ। ਜੋ ਮਨੁੱਖ ਕਾਮ ਤੇ ਕਰੋਧ ਨੂੰ ਸਦਾ ਲਈ ਜਿੱਤ ਲੈਂਦਾ ਹੈ, ਉਹ ਮਨੁੱਖ ਇਸ ਲੋਕ ਵਿੱਚ ਯੋਗੀ ਹੈ ਤੇ ਉਹ ਹੀ ਸੁਖੀ ਹੈ। "

ABOUT THE AUTHOR

...view details