ਹੈਦਰਾਬਾਦ: ਲਾਵਾਰਸ ਅਤੇ ਬੇਘਰ ਲੋਕਾਂ ਦੀ ਜ਼ਿੰਦਗੀ ਦੂਜੀਆਂ ਦੀ ਮੇਹਰਬਾਨੀ ’ਤੇ ਗੁਜ਼ਾਰਦੀ ਹੈ। ਕੁਝ ਲੋਕ ਉਹਨਾਂ ਨੂੰ ਖਾਣ ਨੂੰ ਦੇ ਦਿੰਦੇ ਹਨ ਅਤੇ ਕੁਝ ਉਨ੍ਹਾਂ ਨੂੰ ਪੈਣ ਲਈ ਜਗ੍ਹਾ ਦੇ ਦਿੰਦੇ ਹਨ। ਕੁਝ ਲੋਕ ਉਨ੍ਹਾਂ ਨੂੰ ਆਪਣੇ ਕੋਲ ਦੇਖਣਾ ਵੀ ਪਸੰਦ ਨਹੀਂ ਕਰਦੇ।
ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਵਿਅਕਤੀ ਬੇਘਰ ਮਹਿਲਾ ਦੀ ਮਦਦ ਕਰ ਰਿਹਾ ਹੈ। ਲੋਕ ਇਸ ’ਤੇ ਲਿਖ ਰਹੇ ਹਨ ਕਿ ਕੁਝ ਲੋਕ ਦੇਸ਼ ਦੀ ਸੁਰੱਖਿਆ ਦੇ ਨਾਲ ਇੰਨਸਾਨੀਅਤ ਦੀ ਰੱਖਿਆ ਵੀ ਕਰਦੇ ਹਨ।