ਪੰਜਾਬ

punjab

ETV Bharat / bharat

ਜਗਨਨਾਥ ਯਾਤਰਾ 2021: " ਰਥ ਯਾਤਰਾ "

ਜਗਨਨਾਥ ਯਾਤਰਾ 2021: " ਰਥ ਯਾਤਰਾ "

ਜਗਨਨਾਥ ਯਾਤਰਾ 2021: " ਰਥ ਯਾਤਰਾ "
ਜਗਨਨਾਥ ਯਾਤਰਾ 2021: " ਰਥ ਯਾਤਰਾ "

By

Published : Jun 29, 2021, 6:02 AM IST

ਹੈਦਰਾਬਾਦ: ਪੁਰੀ ਦੀ ਰਥ ਯਾਤਰਾ ਦੇ ਦੌਰਾਨ ਚੰਦਨ ਯਾਤਰਾ ਨੂੰ ਤਿਉਹਾਰ ਦੇ ਸਮਾਪਨ ਉਤਸਵ ਵਜੋਂ ਮਨਾਇਆ ਜਾਂਦਾ ਹੈ, ਜਿਸ 'ਚ ਕਈ ਧਾਰਮਿਕ ਉਤਸਵ ਹੁੰਦੇ ਹਨ। ਚੰਦਨ ਮਹੋਤਸਵ -ਇਸ ਦਾ ਅਵਿਭਾਜਕ ਘਟਕ ਚੰਦਨ ਦਾ ਪੇਸਟ ਤੇ ਪਾਣੀ ਹੈ।

ਜਗਨਨਾਥ ਯਾਤਰਾ 2021: " ਰਥ ਯਾਤਰਾ "

ਇਹ ਤਿਉਹਾਰ ਵੈਸਾਖ ਦੇ ਮਹੀਨੇ ਵਿੱਚ ਬੇਹਦ ਗਰਮੀ ਦੇ ਸਮੇਂ ਵਿੱਚ ਮਨਾਇਆ ਜਾਂਦਾ ਹੈ। ਚੰਦਨ ਯਾਤਰਾ ਵਿੱਚ ਭਗਵਾਨ ਨੂੰ ਕਿਸ਼ਤੀਆਂ ਵਿੱਚ ਪਵਿੱਤਰ ਸੈਰ ਦੇ ਲਈ ਮੰਦਰਾਂ ਤੋਂ ਬਾਹਰ ਲਿਆਇਆ ਜਾਂਦਾ ਹੈ। ਭਗਵਾਨ ਨੂੰ ਲਿਜਾਣ ਤੇ ਲਿਆਉਣ ਲਈ ਵੱਡੇ ਪੱਧਰ 'ਤੇ ਸਜਾਵਟ ਕੀਤੀਆਂ ਗਈਆਂ ਝਾਂਕੀਆਂ ਜਾਂ ਕਿਸ਼ਤੀਆਂ ਨੂੰ "ਚਾਪ" ਕਿਹਾ ਜਾਂਦਾ ਹੈ।

ABOUT THE AUTHOR

...view details