ਪੰਜਾਬ

punjab

ETV Bharat / bharat

ਜੰਮੂ ਕਸ਼ਮੀਰ: ਪੁਲਿਸ ਚੌਂਕੀ ਨੇੜੇ ਬੰਬ ਰੋਧਿਕ ਦਸਤੇ ਨੇ ਡਿਫਿਉਜ਼ ਕੀਤਾ ਆਈਈਡੀ - ਜੰਮੂ ਕਸ਼ਮੀਰ

ਸ੍ਰੀਨਗਰ ਦੀ ਚਨਾਪੋਰਾ ਪੁਲਿਸ ਚੌਂਕੀ ਨੇੜੇ ਪੁਲਿਸ ਤੇ ਸੁਰੱਖਿਆ ਬਲਾਂ ਨੂੰ ਇੱਕ ਸ਼ੱਕੀ ਵਸਤੂ ਬਰਾਮਦ ਹੋਈ ਹੈ। ਬੰਬ ਰੋਧਿਕ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਮੌਕੇ 'ਤੇ ਮੌਜੂਦ ਆਈਈਡੀ ਦੀ ਜਾਂਚ ਕੀਤੀ ਤੇ ਇਸ ਨੂੰ ਡਿਫਿਊਜ਼ ਕਰ ਦਿੱਤਾ।

ਬੰਬ ਰੋਧਿਕ ਦਸਤੇ ਨੇ ਡਿਫਿਉਜ਼ ਕੀਤਾ ਆਈਈਡੀ
ਬੰਬ ਰੋਧਿਕ ਦਸਤੇ ਨੇ ਡਿਫਿਉਜ਼ ਕੀਤਾ ਆਈਈਡੀ

By

Published : Jun 5, 2021, 8:13 PM IST

ਸ੍ਰੀਨਗਰ :ਸ੍ਰੀਨਗਰ ਦੀ ਚਨਾਪੋਰਾ ਪੁਲਿਸ ਚੌਂਕੀ ਨੇੜੇ ਪੁਲਿਸ ਤੇ ਸੁਰੱਖਿਆ ਬਲਾਂ ਨੂੰ ਇੱਕ ਸ਼ੱਕੀ ਵਸਤੂ ਬਰਾਮਦ ਹੋਈ ਹੈ। ਬੰਬ ਰੋਧਿਕ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਮੌਕੇ 'ਤੇ ਮੌਜੂਦ ਆਈਈਡੀ ਦੀ ਜਾਂਚ ਕੀਤੀ ਤੇ ਇਸ ਨੂੰ ਡਿਫਿਊੂਜ਼ ਕਰ ਦਿੱਤਾ।

ਇਸ ਦੌਰਾਨ ਵੱਡੀ ਗਿਣਤੀ 'ਚ ਸੁਰੱਖਿਆ ਬਲ ਤਾਇਨਾਤ ਰਿਹਾ ਤੇ ਇਸ ਦੌਰਾਨ ਆਮ ਨਾਗਰਿਕਾਂ ਨੂੰ ਦੂਰ ਰੱਖਿਆ ਗਿਆ।

ਇਹ ਵੀ ਪੜ੍ਹੋ : ਪੰਜਾਬ ’ਚ 309 ਰੁਪਏ ਵਾਲੀ ਵੈਕਸੀਨ 1,560 ਰੁਪਏ 'ਚ ਵੇਚੀ : ਹਰਦੀਪ ਸਿੰਘ ਪੁਰੀ

ABOUT THE AUTHOR

...view details