ਲਖਨਊ: ਮਥੁਰਾ ਦੇ ਨੂਹਝੀਲ ਖੇਤਰ ਵਿੱਚ ਯਮੁਨਾ ਐਕਸਪ੍ਰੈਸ ਵੇਅ ਉੱਤੇ ਐਤਵਾਰ ਦੀ ਸਵੇਰ ਨੂੰ ਇੱਕ ਸਕਾਰਪੀਓ ਨੇ ਆਪਣਾ ਸੰਤੁਲਨ ਖੋਹ ਦਿੱਤਾ ਅਤੇ ਤੇ ਉਹ ਡਿਵਾਈਡਰ ਨਾਲ ਟਕਰਾ ਗਈ।
ਗੁਰੂਗ੍ਰਾਮ: ਸੜਕ ਹਾਦਸੇ 'ਚ ਇੰਡੀਗੋ ਦੇ ਕੈਪਟਨ ਦੀ ਮੌਤ, ਟਰਾਲਾ ਚਲਾਕ ਫ਼ਰਾਰ
ਮਥੁਰਾ ਦੇ ਨੂਹਝੀਲ ਖੇਤਰ ਵਿੱਚ ਯਮੁਨਾ ਐਕਸਪ੍ਰੈਸ ਵੇਅ ਉੱਤੇ ਐਤਵਾਰ ਦੀ ਸਵੇਰ ਨੂੰ ਇੱਕ ਸਕਾਰਪੀਓ ਨੇ ਆਪਣਾ ਸੰਤੁਲਨ ਖੋਹ ਦਿੱਤਾ ਅਤੇ ਤੇ ਉਹ ਡਿਵਾਈਡਰ ਨਾਲ ਟਕਰਾ ਗਈ।
ਫ਼ੋਟੋ
ਇਸ ਹਾਦਸੇ ਵਿੱਚ ਸੈਨਾ ਦੇ ਦੋ ਜਵਾਨਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਹਿਚਾਹਣ ਗਵਾਲੀਅਰ ਦੇ ਲਾਂਸ ਨਾਇਕ ਪ੍ਰਦੀਪ ਸਿੰਘ ਸਰਕਾਰ (35 ਸਾਲ) ਸੀ ਅਤੇ ਤਰਨਤਾਰਨ ਦੇ ਗੁਰਬਖ਼ਸ਼ ਸਿੰਘ (42 ਸਾਲ) ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਹਾਦਸਾ ਸੰਘਣੀ ਧੁੰਦ ਦੇ ਕਾਰਨ ਹੋਇਆ ਹੈ। ਪੁਲਿਸ ਨੇ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ।