ਪੰਜਾਬ

punjab

ETV Bharat / bharat

ਜਨਮ ਦਿਨ ਮੁਬਾਰਕ ਆਮਿਰ ਅਲੀ - ਰਿਅਲਿਟੀ ਸ਼ੋਅ

ਬਾਲੀਵੁੱਡ ਅਦਾਕਾਰ ਅਤੇ ਟੀਵੀ ਕਲਾਕਾਰ (TV artist) ਆਮਿਰ ਅਲੀ ਮਲਿਕ ਦਾ ਜਨਮ 1 ਸਤੰਬਰ 1977 ਨੂੰ ਹੋਇਆ ਸੀ। ਆਮਿਰ ਅਲੀ ਨੇ ਆਪਣੀ ਸ਼ੁਰੁਆਤੀ ਪੜਾਈ ਸੇਂਟ ਐਂਥੋਨੀ ਹਾਈ-ਸਕੂਲ ਮੁੰਬਈ (Mumbai) ਵਿਚ ਕੀਤੀ।

ਜਨਮ ਦਿਨ ਮੁਬਾਰਕ ਆਮਿਰ ਅਲੀ
ਜਨਮ ਦਿਨ ਮੁਬਾਰਕ ਆਮਿਰ ਅਲੀ

By

Published : Sep 1, 2021, 10:44 AM IST

ਚੰਡੀਗੜ੍ਹ:ਬਾਲੀਵੁੱਡ ਅਦਾਕਾਰ ਅਤੇ ਟੀਵੀ ਕਲਾਕਾਰ (TV artist) ਆਮਿਰ ਅਲੀ ਮਲਿਕ ਦਾ ਅੱਜ ਜਨਮ ਦਿਨ ਹੈ। ਦੱਸ ਦਈਏ ਕਿ ਆਮਿਰ ਅਲੀ ਮਲਿਕ ਦਾ ਜਨਮ 1 ਸਤੰਬਰ 1977 ਨੂੰ ਹੋਇਆ ਸੀ।

ਆਮਿਰ ਅਲੀ ਨੇ ਆਪਣੀ ਸ਼ੁਰੁਆਤੀ ਪੜਾਈ ਸੇਂਟ ਐਂਥੋਨੀ ਹਾਈ-ਸਕੂਲ ਮਲਾਡ, ਮੁੰਬਈ (Mumbai) ਵਿਚ ਕੀਤੀ। ਉਨ੍ਹਾਂ ਨੇ ਉੱਚ ਸਿੱਖਿਆ ਅਮਰੀਕਨ ਯੂਨੀਵਰਸਿਟੀ ਤੋਂ ਪੂਰੀ ਕੀਤੀ। ਆਮਿਰ ਅਲੀ ਦਾ ਵਿਆਹ ਟੈਲੀਵਿਜਨ ਐਕਟਰਸ ਸੰਜੀਦਾ ਸ਼ੇਖ ਨਾਲ ਹੋਇਆ।

ਜਨਮ ਦਿਨ ਮੁਬਾਰਕ ਆਮਿਰ ਅਲੀ

ਆਮਿਰ ਅਲੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੋਰ ਮਾਡਲ ਕੀਤੀ ਸੀ। ਉਨ੍ਹਾਂ ਨੇ ਆਪਣੇ ਛੋਟੇ ਪਰਦੇ ਦੇ ਸ਼ੁਰੁਆਤ ਬਾਲਾਜੀ ਟੈਲੀਫਿਲਮਸ ਦੇ ਮਸ਼ਹੂਰ ਸੀਰੀਅਲ ਕਹਾਣੀ ਘਰ- ਘਰ ਤੋਂ ਕੀਤੀ ਸੀ। ਇਸ ਸ਼ੋਅ ਵਿੱਚ ਉਹ ਸਮੀਰ ਦੀ ਭੂਮਿਕਾ ਵਿੱਚ ਨਜ਼ਰ ਆਏ ਸਨ।

ਉਨ੍ਹਾਂ ਨੇ ਬਤੌਰ ਮੁੱਖ ਕਿਰਦਾਰ ਆਪਣਾ ਪਹਿਲਾ ਸ਼ੋਅ ਬਾਲਾ ਜੀ ਟੈਲੀਫਿਲਮਸ ਦੇ ਤਹਿਤ 'ਦਿਲ ਮੇਂ ਹੈ' ਤੋਂ ਕੀਤਾ ਸੀ।ਉਸ ਤੋਂ ਬਾਅਦ ਉਹ ਡਾਂਸ ਬੇਸਡ ਰਿਅਲਿਟੀ ਸ਼ੋਅ ਨੱਚ ਬਲੀਏ ਵਿੱਚ ਆਪਣੀ ਬਲੀਏ ਸੰਜੀਦਾ ਸ਼ੇਖ ਨਾਲ ਨਜ਼ਰ ਆਏ ਸਨ।

ਇਹ ਵੀ ਪੜੋ:Happy Birthday ਰਾਮ ਕਪੂਰ

ABOUT THE AUTHOR

...view details