ਪੰਜਾਬ

punjab

ETV Bharat / bharat

ਗੁਰਨਾਮ ਸਿੰਘ ਚਡੂਨੀ 7 ਦਿਨ ਲਈ ਸਸਪੈਂਡ - ਸੰਯੁਕਤ ਕਿਸਾਨ ਮੋਰਚਾ

ਗੁਰਨਾਮ ਸਿੰਘ ਚਡੂਨੀ 7 ਦਿਨ ਲਈ ਸਸਪੈਂਡ। ਗੁਰਨਾਮ ਸਿੰਘ ਚਡੂਨੀ ਨੇ ਪੰਜਾਬ ਦੇ ਕਿਸਾਨਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਸੁਝਾਅ ਦਿੱਤਾ ਸੀ

ਗੁਰਨਾਮ ਸਿੰਘ ਚਡੂਨੀ 7 ਦਿਨ ਲਈ ਸਸਪੈਂਡ
ਗੁਰਨਾਮ ਸਿੰਘ ਚਡੂਨੀ 7 ਦਿਨ ਲਈ ਸਸਪੈਂਡ

By

Published : Jul 14, 2021, 6:41 PM IST

Updated : Jul 14, 2021, 7:29 PM IST

ਚੰਡੀਗੜ੍ਹ ;ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਪਾਏ ਮਤੇ ਦੇ ਆਧਾਰ ’ਤੇ ਕਿਸਾਨ ਨੇਤਾ ਗੁਰਨਾਮ ਸਿੰਘ ਚਡੂਨੀ ਨੂੰ ਇਕ ਹਫਤੇ ਵਾਸਤੇ ਸਸਪੈਂਡ ਕਰ ਦਿੱਤਾ ਹੈ। ਮੋਰਚੇ ਨੇ ਕਿਹਾ ਹੈ ਕਿ ਚਡੂਲੀ ਨੂੰ ਰੋਕਣ ਦੇ ਬਾਵਜੂਦ ਉਹ ਸਿਆਸੀ ਬਿਆਨਬਾਜ਼ੀ ਕਰਨ ਤੋਂ ਨਹੀਂ ਹਟ ਰਹੇ ਸਨ। ਹੁਣ ਉਹ ਇਕ ਹਫਤੇ ਤੱਕ ਮੋਰਚੇ ਦੀ ਸਟੇਜ ’ਤੇ ਨਹੀਂ ਚੜ੍ਹ ਸਕਦੇ ਤੇ ਨਾ ਹੀ ਬਿਆਨਬਾਜ਼ੀ ਕਰ ਸਕਦੇ ਹਨ।

ਗੁਰਨਾਮ ਸਿੰਘ ਚਡੂਨੀ
ਯਾਦ ਰਹੇ ਕਿ ਗੁਰਨਾਮ ਸਿੰਘ ਚਡੂਨੀ ਨੇ ਪੰਜਾਬ ਦੇ ਕਿਸਾਨਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਸੁਝਾਅ ਦਿੱਤਾ ਸੀ।
Last Updated : Jul 14, 2021, 7:29 PM IST

ABOUT THE AUTHOR

...view details