ਪੰਜਾਬ

punjab

ETV Bharat / bharat

ਚੰਨੀ ਨੇ ਆਪਣੀ ਸੁਰੱਖਿਆ ਘਟਾਈ, ਡਿਪਟੀ ਮੇਅਰ ਨੂੰ ਐਸਆਈ ਨੇ ਮਾਰਿਆ ਥੱਪੜ, 2022 ਚੋਣਾਂ 'ਚ ਇਸ ਵਾਰ ਡੇਰੇ ਕੀ ਪਾਉਣਗੇ ਪ੍ਰਭਾਵ, - ਕੱਲ੍ਹ ਦੀ ਵੱਡੀ ਖਬਰਾਂ

ਕੱਲ੍ਹ ਅਤੇ ਅੱਜ ਦੀਆਂ ਵੱਡੀਆਂ ਖਬਰਾਂ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ। ਅੱਜ ਦੀ ਖਬਰ ਜਿਹੜੀ ਤੁਹਾਡੀ ਨਜ਼ਰ 'ਚ ਰਹਿਣਗੀਆਂ ਅਤੇ ਕੱਲ੍ਹ ਦੀ ਵੱਡੀ ਖਬਰਾਂ, ਜਿਸ ਬਾਰੇ ਤੁਸੀਂ ਜ਼ਰੂਰ ਜਾਣਨਾ ਚਾਹੋਗੇ। ਈ.ਟੀ.ਵੀ ਭਾਰਤ ਦੇ EXCLUSIVE ਅਤੇ EXPLAINER ਬਾਰੇ ਪੜ੍ਹੋ......

ETV BHARAT TOP NEWS BIG NEWS TODAY
ETV BHARAT TOP NEWS BIG NEWS TODAY

By

Published : Sep 24, 2021, 6:04 AM IST

ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ

1. ਮੁੱਖ ਮੰਤਰੀ ਚੰਨੀ ਨੇ ਆਪਣੀ ਸੁਰੱਖਿਆ ਘਟਾਈ

ਮੁੱਖ ਮੰਤਰੀ ਚੰਨੀ (Chief Minister Channi) ਨੇ ਆਪਣੇ ਸੁਰੱਖਿਆ ਘੇਰੇ ਨੂੰ ਘਟਾਉਣ ਦਾ ਐਲਾਨ ਕਰਦੇ ਹੋਏ ਕਿਹਾ, “ਮੈਂ ਵੀ ਤੁਹਾਡੇ ਵਿੱਚੋਂ ਇਕ ਹਾਂ ਅਤੇ ਮੇਰੇ ਆਪਣੇ ਲੋਕਾਂ ਤੋਂ ਮੇਰੀ ਸੁਰੱਖਿਆ ਕਰਨ ਲਈ ਮੈਨੂੰ 1000 ਸੁਰੱਖਿਆ ਕਰਮੀਆਂ ਦੀ ਫੌਜ (An army of 1000 security personnel) ਦੀ ਲੋੜ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ CM ਚਰਨਜੀਤ ਸਿੰਘ ਚੰਨੀ ਨੇ ਆਪਣੇ ਆਪ ਨੂੰ ਆਮ ਇਨਸਾਨ ਅਤੇ ਹਰੇਕ ਪੰਜਾਬੀ ਦੇ ਭਰਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਰਕਾਰੀ ਕਾਰਜ ਪ੍ਰਣਾਲੀ ਵਿਚ VIP ਕਲਚਰ ਦੇ ਖਾਤਮੇ ਦਾ ਮੁੱਢ ਬੰਨ੍ਹ ਦਿੱਤਾ ਹੈ, ਜਿਸ ਨਾਲ ਆਮ ਲੋਕਾਂ ਨੂੰ ਸਹੂਲਤ ਹਾਸਲ ਹੋਵੇਗੀ

2. ਪੰਜਾਬ ਪੁਲਿਸ ਦੀ ਦਬੰਗਗਿਰੀ, ਡਿਪਟੀ ਮੇਅਰ ਨੂੰ ਐਸਆਈ ਨੇ ਮਾਰਿਆ ਥੱਪੜ

ਮੋਗਾ ਦੇ ਕਬੱਡੀ ਬਾਜ਼ਾਰ (Kabaddi Bazaar of Moga) ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਲੁਧਿਆਣਾ ਡੇਵਿਜ਼ਨ ਨੰਬਰ 5 (Ludhiana Division No. 5) ਦੀ ਪੁਲਿਸ ਕੁਝ ਮੋਟਰ ਸਾਈਕਲਾਂ ਦੀ ਚੋਰੀ ਦੇ ਸਬੰਧ ਵਿੱਚ ਮੋਗਾ ਦੇ ਕਬੱਡੀ ਬਾਜ਼ਾਰ ਦੀ ਦੁਕਾਨ 'ਤੇ ਪਹੁੰਚੇ। ਉਸੇ ਸਮੇਂ ਮੋਗਾ ਦੇ ਡਿਪਟੀ ਮੇਅਰ ਅਸ਼ੋਕ ਕੁਮਾਰ ਧਮੀਜਾ (Deputy Mayor Ashok Kumar Dhamija) ਪੁੱਛਗਿੱਛ ਕਰਨ ਲਈ ਉੱਥੇ ਪਹੁੰਚੇ। ਪੁਲਿਸ ਡੇਵਿਸ਼ਨ ਨੰਬਰ 5 ਦੇ ਐਸਆਈ ਕੁਲਦੀਪ ਸਿੰਘ ਨੇ ਉਸਨੂੰ ਧੱਕਾ ਮਾਰਿਆ ਅਤੇ ਥੱਪੜ ਮਾਰਿਆ

3. 2022 ਚੋਣਾਂ 'ਚ ਇਸ ਵਾਰ ਡੇਰੇ ਕੀ ਪਾਉਣਗੇ ਪ੍ਰਭਾਵ

ਪੰਜਾਬ ਵਿੱਚ ਧਾਰਮਿਕ ਡੇਰਿਆਂ ਦਾ ਇੱਕ ਵੱਖਰਾ ਮਹੱਤਵ ਹੈ। ਪੰਜਾਬ ਵਿੱਚ ਆਉਣ ਵਾਲਾ ਵਿਅਕਤੀ ਚਾਹੇ ਉਹ ਕੌਮੀ ਆਗੂ ਹੋਵੇ ਜਾਂ ਮੁੱਖ ਮੰਤਰੀ ਤੋਂ ਲੈ ਕੇ ਕਿਸੇ ਵੀ ਪਾਰਟੀ ਦਾ ਮੁਖੀ ਹੋਵੇ ਉਹ ਨਿਸ਼ਚਿਤ ਰੂਪ ਨਾਲ ਡੇਰੇ ਨਾਲ ਸਬੰਧ ਰੱਖਦਾ ਹੈ। ਇਨ੍ਹਾਂ ਡੇਰਿਆਂ ਦਾ ਪੰਜਾਬ ਦੇ ਸਿਆਸੀ ਲੋਕਾਂ ਨਾਲ ਜੁੜਨ ਦਾ ਮੁੱਖ ਕਾਰਨ ਇਹ ਹੈ ਕਿ ਪੰਜਾਬ ਦੇ ਲੱਖਾਂ ਲੋਕਇਨ੍ਹਾਂ ਡੇਰਿਆਂ ਨਾਲ ਜੁੜੇ ਹੋਏ ਹਨ ਜੋ ਇੱਥੇ ਆ ਕੇ ਮੱਥਾ ਟੇਕਦੇ ਹਨ।

Explainer--

1. ਪੰਜਾਬ ਅਤੇ ਹਰਿਆਣਾ ਵਿਚਾਲੇ ਅਜੇ ਵੀ ਬਹੁਤ ਸਾਰੇ ਮਸਲੇ ਹੱਲ ਹੋਣੇ ਬਾਕੀ

ਹਰਿਆਣਾ ਵੱਲੋਂ ਵਿਧਾਨਸਭਾ ਦੀ ਹਿੱਸੇਦਾਰੀ, ਪੰਜਾਬ ਯੂਨੀਵਰਸਿਟੀ (Panjab University) ਵਿੱਚ ਹਿੱਸਾਦਰੀ ਅਤੇ ਇਸਦੇ ਨਾਲ ਹੀ ਇੱਕ ਵੱਡੀ ਮੰਗ ਵੀ ਹੈ ਕਿ ਪੰਚਕੂਲਾ (Panchkula) ਜਿਲ੍ਹੇ ਦੇ ਅੰਦਰ ਆਉਣ ਵਾਲੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਜੁੜਿਆ ਜਾਵੇ। ਹਰਿਆਣਾ ਅਤੇ ਪੰਜਾਬ ਦੇ ਵਿੱਚਕਾਰ ਕਈ ਵਿਵਾਦ ਅਕਸਰ ਦੇਖਣ ਨੂੰ ਮਿਲਦੇ ਹਨ। ਉਹ ਚਾਹੇ ਫਿਰ ਐਸ ਵਾਈ ਐਲ ਨਹਿਰ ਦਾ ਮਾਮਲਾ ਹੋਵੇ ਜਾਂ ਫਿਰ ਕੋਈ ਹੋਰ ਰਾਜਨੀਤਕ ਮਸਲਾ ਦੋਨਾਂ ਰਾਜਾਂ ਲਈ ਕਿਸੇ ਨਹੀਂ ਕਿਸੇ ਤਰ੍ਹਾਂ ਦੀ ਹਮੇਸ਼ਾ ਹਲਚਲ ਬਣੀ ਰਹਿੰਦੀ ਹੈ।

2. ਅੱਜ ਦਿਨ-ਰਾਤ ਬਰਾਬਰ: ਜੀਵਾਜੀ ਵੈੱਧਸ਼ਾਲਾ ‘ਚ ਲਾਈਵ ਦੇਖ ਸਕਦੇ ਹੈ ਸੂਰਜ ਦੀ ਗਤੀ, ਇੱਥੇ ਹੁੰਦੀ ਹੈ ਖਗੋਲ ਵਿਗਿਆਨਿਕ ਗਣਨਾ

ਅੱਜ ਤੋਂ ਦਿਨ ਛੋਟੇ ਅਤੇ ਰਾਤ ਲੰਮੀ ਹੋ ਜਾਵੇਗੀ। ਇਸ ਦਿਨ ਮੁੱਖ ਗ੍ਰਹਿ ਸੂਰਜ ਨਵਗ੍ਰਹਿਆਂ ਵਿੱਚ ਭੂਮੱਧ ਰੇਖਾ ਦੇ ਲਈ ਲੰਬਕਾਰ ਰਹਿੰਦਾ ਹੈ। ਇਹ 22 ਦਸੰਬਰ ਤੱਕ ਜਾਰੀ ਰਹੇਗਾ। ਉਜੈਨ ਦੇ ਜੀਵਾਜੀ ਵੈੱਧਸ਼ਾਲਾ (Observatory) ਉਜੈਨ ਵਿੱਚ ਸੂਰਜ (sun) ਦੀ ਗਤੀ ਨੂੰ ਸਿੱਧਾ ਵੇਖਿਆ ਜਾ ਸਕਦਾ ਹੈ। ਇਸ ਵੈੱਧਸ਼ਾਲਾ ਨੂੰ ਵੈੱਧਸ਼ਾਲਾ ਜੰਤਰ-ਮੰਤਰ ਵੀ ਕਿਹਾ ਜਾਂਦਾ ਹੈ। ਇਸ ਵਿੱਚ ਖਗੋਲ ਵਿਗਿਆਨਕ ਗਣਨਾ ਕੀ

Exclusive--

2022 ਚੋਣਾਂ 'ਚ ਇਸ ਵਾਰ ਡੇਰੇ ਕੀ ਪਾਉਣਗੇ ਪ੍ਰਭਾਵ

ਪੰਜਾਬ ਵਿੱਚ ਧਾਰਮਿਕ ਡੇਰਿਆਂ ਦਾ ਇੱਕ ਵੱਖਰਾ ਮਹੱਤਵ ਹੈ। ਪੰਜਾਬ ਵਿੱਚ ਆਉਣ ਵਾਲਾ ਵਿਅਕਤੀ ਚਾਹੇ ਉਹ ਕੌਮੀ ਆਗੂ ਹੋਵੇ ਜਾਂ ਮੁੱਖ ਮੰਤਰੀ ਤੋਂ ਲੈ ਕੇ ਕਿਸੇ ਵੀ ਪਾਰਟੀ ਦਾ ਮੁਖੀ ਹੋਵੇ ਉਹ ਨਿਸ਼ਚਿਤ ਰੂਪ ਨਾਲ ਡੇਰੇ ਨਾਲ ਸਬੰਧ ਰੱਖਦਾ ਹੈ। ਇਨ੍ਹਾਂ ਡੇਰਿਆਂ ਦਾ ਪੰਜਾਬ ਦੇ ਸਿਆਸੀ ਲੋਕਾਂ ਨਾਲ ਜੁੜਨ ਦਾ ਮੁੱਖ ਕਾਰਨ ਇਹ ਹੈ ਕਿ ਪੰਜਾਬ ਦੇ ਲੱਖਾਂ ਲੋਕ ਇਨ੍ਹਾਂ ਡੇਰਿਆਂ ਨਾਲ ਜੁੜੇ ਹੋਏ ਹਨ ਜੋ ਇੱਥੇ ਆ ਕੇ ਮੱਥਾ ਟੇਕਦੇ ਹਨ।

ABOUT THE AUTHOR

...view details