ਪੰਜਾਬ

punjab

By

Published : Jan 21, 2022, 7:25 AM IST

Updated : Jan 21, 2022, 2:29 PM IST

ETV Bharat / bharat

ਜੰਮੂ-ਕਸ਼ਮੀਰ ਪੁਲਿਸ ਨੇ ਕਸ਼ਮੀਰ ਘਾਟੀ 'ਚ ਲੋੜੀਂਦੇ ਅੱਤਵਾਦੀਆਂ ਦੀਆਂ ਤਸਵੀਰਾਂ ਕੀਤੀਆਂ ਜਾਰੀ

ਪੰਜਾਬ ਦੀਆਂ ਖ਼ਾਸ ਖ਼ਬਰਾਂ
ਪੰਜਾਬ ਦੀਆਂ ਖ਼ਾਸ ਖ਼ਬਰਾਂ

14:28 January 21

ਜੰਮੂ-ਕਸ਼ਮੀਰ ਪੁਲਿਸ ਨੇ ਕਸ਼ਮੀਰ ਘਾਟੀ 'ਚ ਲੋੜੀਂਦੇ ਅੱਤਵਾਦੀਆਂ ਦੀਆਂ ਤਸਵੀਰਾਂ ਕੀਤੀਆਂ ਜਾਰੀ

ਜੰਮੂ-ਕਸ਼ਮੀਰ ਪੁਲਿਸ ਨੇ ਕਸ਼ਮੀਰ ਘਾਟੀ 'ਚ ਲੋੜੀਂਦੇ ਅੱਤਵਾਦੀਆਂ ਦੀਆਂ ਤਸਵੀਰਾਂ ਕੀਤੀਆਂ ਜਾਰੀ

13:57 January 21

ਜਰਨੈਲ ਸਿੰਘ ਬਾਜਵਾ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਕੀਤੀ ਦਾਇਰ

ਬਾਜਵਾ ਬਿਲਡਰਾਂ ਖਿਲਾਫ ਵਿਜੀਲੈਂਸ ਐਫ.ਆਈ.ਆਰ

ਜਰਨੈਲ ਸਿੰਘ ਬਾਜਵਾ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਕੀਤੀ ਦਾਇਰ

ਸੰਨੀ ਇਨਕਲੇਵ ਨਾਲ ਜ਼ਮੀਨ ਖਰੀਦਣ ਦੇ ਮਾਮਲੇ 'ਚ ਲੁਧਿਆਣਾ 'ਚ ਐੱਫ.ਆਈ.ਆਰ

12:43 January 21

ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਇੰਡੀਆ ਗੇਟ 'ਤੇ ਕੀਤੀ ਜਾਵੇਗੀ ਸਥਾਪਿਤ

ਗ੍ਰੇਨਾਈਟ ਨਾਲ ਬਣੀ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਇੰਡੀਆ ਗੇਟ 'ਤੇ ਕੀਤੀ ਜਾਵੇਗੀ ਸਥਾਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਟਵੀਟ

11:34 January 21

ਕਾਂਗਰਸ ਨੇ ਡੇਨੀਅਲ ਮਸੀਹ ਨੂੰ ਚੇਅਰਮੈਨ ਤੇ ਬਲਵਿੰਦਰ ਜੌਹਨ ਨੂੰ ਪੀ.ਸੀ.ਸੀ ਸਕੱਤਰ ਕ੍ਰਿਸਚੀਅਨ ਵੈਲਫੇਅਰ ਸੈੱਲ ਦਾ ਇੰਚਾਰਜ ਕੀਤਾ ਨਿਯੁਕਤ

ਪੰਜਾਬ ਕਾਂਗਰਸ ਨੇ ਡੇਨੀਅਲ ਮਸੀਹ ਨੂੰ ਚੇਅਰਮੈਨ ਅਤੇ ਬਲਵਿੰਦਰ ਜੌਹਨ ਨੂੰ ਪੀ.ਸੀ.ਸੀ ਸਕੱਤਰ ਕ੍ਰਿਸਚੀਅਨ ਵੈਲਫੇਅਰ ਸੈੱਲ ਦਾ ਇੰਚਾਰਜ ਕੀਤਾ ਨਿਯੁਕਤ

ਸਿੱਧੂ ਨੇ ਕਿਹਾ-ਇਹ ਘੱਟ ਗਿਣਤੀਆਂ ਦੀ ਭਲਾਈ ਲਈ ਕਾਂਗਰਸ ਪਾਰਟੀ ਦੀ ਵਚਨਬੱਧਤਾ ਨੂੰ ਹੋਰ ਅੱਗੇ ਵਧਾਉਂਦਾ ਹੈ

11:28 January 21

ਮੁੱਖ ਮੰਤਰੀ ਚੰਨੀ ਦੀ ਪ੍ਰੈਸ ਕਾਨਫਰੰਸ ਕੁਝ ਅਣਸੁਖਾਵੇਂ ਕਾਰਨਾਂ ਕਰਕੇ ਹੋਈ ਰੱਦ

ਮੁੱਖ ਮੰਤਰੀ ਚੰਨੀ ਦੀ ਪ੍ਰੈਸ ਕਾਨਫਰੰਸ ਕੁਝ ਅਣਸੁਖਾਵੇਂ ਕਾਰਨਾਂ ਕਰਕੇ ਹੋਈ ਰੱਦ

10:52 January 21

ਆਬੂਧਾਬੀ 'ਚ ਅੱਤਵਾਦੀਆਂ ਦੇ ਡਰੋਨ ਹਮਲੇ 'ਚ ਮਾਰੇ ਗਏ ਹਰਦੀਪ ਸਿੰਘ ਦੀ ਮ੍ਰਿਤਕ ਦੇਹ ਪਹੁੰਚੇਗੀ ਅੰਮ੍ਰਿਤਸਰ

ਆਬੂਧਾਬੀ 'ਚ 17 ਜਨਵਰੀ ਨੂੰ ਅੱਤਵਾਦੀਆਂ ਦੇ ਡਰੋਨ ਹਮਲੇ 'ਚ ਮਾਰੇ ਗਏ ਹਰਦੀਪ ਸਿੰਘ ਦੀ ਮ੍ਰਿਤਕ ਦੇਹ ਪਹੁੰਚੇਗੀ ਅੰਮ੍ਰਿਤਸਰ ਏਅਰਪੋਰਟ

ਹਰਦੀਪ ਅੰਮ੍ਰਿਤਸਰ ਦੇ ਬਾਬਾ ਬਕਾਲਾ ਨੇੜੇ ਮਹਿਸਮਪੁਰ ਪਿੰਡ ਦਾ ਰਹਿਣ ਵਾਲਾ ਸੀ

10:50 January 21

ਪੀਆਰਟੀਸੀ ਮੁਲਾਜ਼ਮਾਂ ਨੇ ਅਣਮਿਥੇ ਸਮੇਂ ਲਈ ਬਠਿੰਡਾ ਦਾ ਬੱਸ ਸਟੈਂਡ ਕੀਤਾ ਜਾਮ

ਟਾਈਮ ਟੇਬਲ ਨੂੰ ਲੈ ਕੇ ਪ੍ਰਾਈਵੇਟ ਟਰਾਂਸਪੋਰਟਰ ਅਤੇ ਪੀਆਰਟੀਸੀ ਵਿੱਚ ਰੇੜਕਾ ਜਾਰੀ

ਪੀਆਰਟੀਸੀ ਮੁਲਾਜ਼ਮਾਂ ਨੇ ਅਣਮਿਥੇ ਸਮੇਂ ਲਈ ਬਠਿੰਡਾ ਦਾ ਬੱਸ ਸਟੈਂਡ ਕੀਤਾ ਜਾਮ

ਪੁਲਿਸ ਪ੍ਰਸ਼ਾਸਨ ਵੱਲੋਂ ਜਾਮ ਖੁਲ੍ਹਵਾਉਣ ਦੀਆਂ ਕੋਸ਼ਿਸ਼ਾਂ ਜਾਰੀ

ਜ਼ਿਲ੍ਹਾ ਟਰਾਂਸਪੋਰਟ ਅਫਸਰ ਤੇ ਲਾਏ ਟਾਈਮ ਟੇਬਲ ਨੂੰ ਲੈ ਕੇ ਪੱਖਪਾਤ ਕਰਨ ਦੇ ਦੋਸ਼

09:22 January 21

ਪਿਛਲੇ 24 ਘੰਟਿਆਂ ਵਿੱਚ 3,47,254 ਨਵੇਂ ਮਾਮਲੇ, 703 ਮੌਤਾਂ

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 3,47,254 ਨਵੇਂ ਮਾਮਲੇ ਆਏ ਸਾਹਮਣੇ

703 ਲੋਕਾਂ ਦੀ ਹੋਈ ਮੌਤ

2,51,777 ਲੋਕ ਹੋਏ ਠੀਕ

ਹੁਣ ਤੱਕ ਦੇਸ਼ ਵੀ ਓਮੀਕਰੋਨ ਦੇ ਕੁੱਲ 9,692 ਮਾਮਲੇ

06:18 January 21

ਪੱਛਮੀ ਘਾਨਾ 'ਚ ਧਮਾਕਾ, 17 ਦੀ ਮੌਤ, 59 ਜ਼ਖਮੀ

ਪੱਛਮੀ ਘਾਨਾ 'ਚ ਧਮਾਕਾ, 17 ਦੀ ਮੌਤ, 59 ਜ਼ਖਮੀ

Last Updated : Jan 21, 2022, 2:29 PM IST

ABOUT THE AUTHOR

...view details