1. ਮੌੜ ਮੰਡੀ ਬਲਾਸਟ ਮਾਮਲਾ: ਐੱਸਆਈਟੀ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪੇਸ਼ ਕੀਤੀ ਜਾਵੇਗੀ ਸਟੇਟਸ ਰਿਪੋਰਟ
2. ਨਸ਼ਾ ਤਸਕਰੀ ਰੈਕੇਟ ਦੇ 3 ਮਾਮਲਿਆਂ 'ਚ ਦੋਸ਼ੀ ਜਗਦੀਸ਼ ਭੋਲਾ ਤੇ ਹੋਰ ਮੁਲਜ਼ਮਾਂ ਦੀ ਅਪੀਲ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਅੱਜ ਹੋਵੇਗੀ ਸੁਣਵਾਈ
3. ਮਾਨਸਾ ਕਚਿਹਰੀ 'ਚ CAA, NRC ਤੇ NPR ਵਿਰੁੱਧ ਧਰਨੇ ਨੂੰ ਹੋਇਆ ਇੱਕ ਮਹੀਨਾ, ਕਾਨੂੰਨ ਨੂੰ ਰੱਦ ਕਰਨ ਦੀ ਲਗਾਤਾਰ ਕਰ ਰਹੇ ਮੰਗ
4. ਉਨਾਓ ਜਬਰ ਜਨਾਹ ਮਾਮਲਾ: ਦਿੱਲੀ ਦੀ ਵਿਸ਼ੇਸ਼ ਅਦਾਲਤ ਪੀੜਤਾ ਦੇ ਪਿਤਾ ਦੀ ਮੌਤ ਮਾਮਲੇ 'ਚ ਕੁਲਦੀਪ ਸੇਂਗਰ ਨੂੰ ਅੱਜ ਸੁਣਾਵੇਗੀ ਸਜ਼ਾ
5. ਕੋਰੋਨਾਵਾਇਰਸ: ਸੁਪਰੀਮ ਕੋਰਟ ਦਾ ਕੰਮਕਾਜ ਹੋ ਸਕਦਾ ਹੈ ਪ੍ਰਭਾਵਤ, CJI ਜਸਟਿਸ ਐਸਏ ਬੋਬਡੇ ਅੱਜ ਲੈਣਗੇ ਫੈਸਲਾ।