ਪੰਜਾਬ

punjab

ETV Bharat / bharat

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਜੰਮੂ ਕਸ਼ਮੀਰ

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Oct 30, 2020, 7:03 AM IST

  • ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੰਮ੍ਰਿਤਸਰ 'ਚ ਰੇਲ ਰੋਕੋ ਅੰਦੋਲਨ ਦਾ 36ਵਾਂ ਦਿਨ ਅੱਜ
  • ਪੰਜਾਬ ਵਿੱਚ 6 ਨਵੰਬਰ ਤੱਕ ਵਧਿਆ ਰੇਲ ਰੋਕੋ ਅੰਦੋਲਨ, ਕਿਸਾਨ ਆਗੂਆਂ ਨੇ ਲੰਮੇਂ ਸਮੇਂ ਤੱਕ ਸੰਘਰਸ਼ ਚਲਣ ਦੀ ਦਿੱਤੀ ਚਿਤਾਵਨੀ
  • ਚੱਕਾ ਜਾਮ 'ਤੇ 'ਦਿੱਲੀ ਚਲੋਂ' ਸੰਘਰਸ਼ 'ਚ ਸ਼ਮੂਲੀਅਤ ਬਾਰੇ ਮੀਟਿੰਗ ਅੱਜ
  • ਪੰਜਾਬ ਦੀ ਮਾਲ ਗੱਡੀਆਂ ਲਈ ਨਵੀਂ ਬੁਕਿੰਗ ਬੰਦ
    ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
  • ਕਿਸਾਨਾਂ ਤੇ ਕੇਂਦਰ ਦੀ ਬੈਠਕ ਰਹੀ ਬੇਸਿੱਟਾ, ਕਿਹਾ ਨਿੱਜੀ ਥਰਮਲ ਪਲਾਂਟਾਂ ਲਈ ਰੇਲਵੇ ਟਰੈਕ ਨਹੀਂ ਕਰਾਂਗੇ ਖਾਲੀ
  • ਪੀਐਮ ਮੋਦੀ ਦਾ 2 ਦਿਨ ਲਈ ਗੁਜਰਾਤ ਦੌਰਾ, ਮਰਹੂਮ ਕੇਸ਼ੂਭਾਈ ਪਟੇਲ ਨੂੰ ਦੇਣਗੇ ਸ਼ਰਧਾਂਜਲੀ
  • ਪੀਐਮ ਮੋਦੀ ਅੱਜ ਕੇਵੜੀਆ ਤੇ ਆਰੋਗਯ ਵਨ ਤੇ ਆਰੋਗਯ ਕੁਟੀਰ ਦਾ ਕਰਨਗੇ ਉਦਘਾਟਨ
  • ਜੰਮੂ ਕਸ਼ਮੀਰ ਵਿੱਚ ਸ਼ੱਕੀ ਅੱਤਵਾਦੀ ਹਮਲਾ, 3 ਭਾਜਪਾ ਵਰਕਰਾਂ ਦੀ ਮੌਤ
  • ਸਰਹੱਦੀ ਵਿਵਾਦ: ਨਵੰਬਰ ਵਿੱਚ ਅਠਵੇਂ ਪੜਾਅ ਦੀ ਬੈਠਕ ਕਰਨਗੇ ਭਾਰਤ-ਚੀਨ
  • IPL 2020: ਕਿੰਗਜ਼ 11 ਪੰਜਾਬ ਤੇ ਰਾਜਸਥਾਨ ਰੋਇਲ 'ਚ ਮੈਚ ਅੱਜ

ABOUT THE AUTHOR

...view details