1. ਸਤਲੁਜ-ਯੁਮਨਾ ਲਿੰਕ ਨਹਿਰ ਦੇ ਮੁੱਦੇ 'ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਕਰਨਗੇ ਬੈਠਕ
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ 2. ਕੋਰੋਨਾ ਕਹਿਰ: ਜਲੰਧਰ, ਪਟਿਆਲਾ ਤੇ ਲੁਧਿਆਣਾ 'ਚ ਹੋਰ ਵਧੇਰੇ ਪਬੰਧੀਆਂ ਅੱਜ ਤੋਂ ਲਾਗੂ
3. 1984 ਸਿੱਖ ਕਤਲੇਆਮ ਦੇ ਕਥਿਤ ਮੁਲਜ਼ਮ ਜਗਦੀਸ਼ ਟਾਇਟਲਰ ਨਾਲ ਜੁੜੇ ਮਾਮਲੇ ਦੀ ਹੋਵੇਗੀ ਰੋਜ਼ ਅਵਿਨਿਊ ਅਦਾਲਤ 'ਚ ਸੁਣਵਾਈ
4. ਬਰਗਾੜੀ ਬੇਅਦਬੀ ਮਾਮਲੇ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਅੱਜ ਹੋਵੇਗੀ ਸੁਣਵਾਰਈ
5. ਮੁਲਾਜ਼ਮਾਂ ਵੱਲੋਂ ਸੂਬੇ ਭਰ ਵਿੱਚ ਧਰਨੇ ਅੱਜ
6. ਚੰਡੀਗੜ੍ਹ 'ਚ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਸੁਪਰੀਮ ਕੋਰਟ ਵੱਲੋਂ ਅਦਾਲਤੀ ਹੱਕਤ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਜਾਣ ਵਿਰੁੱਧ ਇੱਕਜੁਟਤਾ ਪ੍ਰਦਸ਼ਨ ਅੱਜ
7. ਯੂਨੀਵਰਿਸਟੀਆਂ ਤੇ ਕਾਲਜਾਂ 'ਚ ਪ੍ਰੀਖਿਆਵਾਂ ਲਈ ਜਾਰੀ ਯੂਜੀਸੀ ਦੀਆਂ ਹਦਾਇਤਾਂ ਨੂੰ ਚਣੌਤੀ ਦਿੰਦੀ ਅਪੀਲ ਨੂੰ ਅੱਜ ਸੁਣੇਗਾ ਸੁਪਰੀਮ ਕੋਰਟ
8. ਸੀਬੀਐਸਈ ਦੇ ਕੋਵਿਡ-19 ਦੌਰ 'ਚ ਕੰਪਾਰਮੈਂਟ ਪ੍ਰੀਖਿਆਵਾਂ ਲੈਣ ਦੇ ਫੈਸਲੇ ਵਿਰੁੱਧ ਅਪੀਲ ਨੂੰ ਅੱਜ ਸੁਣੇਗਾ ਸੁਪਰੀਮ ਕੋਰਟ
9. ਕਿਰਨਾ ਮਜ਼ੂਮਦਾਰ ਸ਼ਾ ਨੂੰ ਵੀ ਕੋਰੋਨਾ ਨੇ ਲਿਆ ਆਪਣੀ ਚਪੇਟ 'ਚ
10. ਪੰਜਾਬ ਸਮੇਤ ਦੇਸ਼ ਭਰ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ