ਪੰਜਾਬ

punjab

By

Published : Jun 11, 2019, 10:05 AM IST

ETV Bharat / bharat

ਦੇਸ਼ ਤੇ ਦੁਨੀਆਂ 'ਚ ਕੀ ਰਹੇਗਾ ਖ਼ਾਸ, ਇੱਕ ਝਾਤ

ਅੱਜ ਦੀਆਂ ਖ਼ਾਸ ਖ਼ਬਰਾਂ 'ਤੇ ਇੱਕ ਨਜ਼ਰ-

ਫ਼ਾਈਲ ਫ਼ੋਟੋ।

  • ਛੇ ਦਿਨਾਂ ਦੀ ਮਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ 2 ਸਾਲਾ ਫਤਿਹਵੀਰ, ਡਾਕਟਰਾਂ ਨੇ ਐਲਾਨਿਆ ਮ੍ਰਿਤਕ।
  • ਦਿੱਲੀ 'ਚ ਕੇਜਰੀਵਾਲ ਸਰਕਾਰ ਦੀ ਕੈਬਿਨੇਟ ਮੀਟਿੰਗ ਅੱਜ। ਔਰਤਾਂ ਲਈ ਮੈਟਰੋ ਤੇ ਡੀ.ਟੀ.ਸੀ ਬੱਸਾਂ 'ਚ ਫ੍ਰੀ ਸਫ਼ਰ ਦੀ ਯੋਜਨਾ 'ਤੇ ਹੋ ਸਕਦੀ ਹੈ ਚਰਚਾ।
  • ਦੋ ਦਿਨਾਂ ਰਾਏਬਰੇਲੀ ਦੌਰੇ 'ਤੇ ਜਾਣਗੇ ਕਾਂਗਰਸ ਜਨਕਲ ਸਕੱਤਰ ਪ੍ਰਿਯੰਕਾ ਗਾਂਧੀ।
  • ਹਵਾਬਾਜੀ ਘਪਲੇ ਮਾਮਲੇ 'ਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਪ੍ਰਫੁੱਲ ਪਟੇਲ ਤੋਂ ਅੱਜ ਮੁੜ ਪੁੱਛਗਿੱਛ ਕਰੇਗੀ ਈਡੀ।
  • ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਅੱਜ।
  • ਯੋਗੀ ਅਦਿੱਤਿਆਨਾਥ ਸਰਕਾਰ ਦੀ ਕੈਬਿਨੇਟ ਮੀਟਿੰਗ ਅੱਜ। ਇਸ ਬੈਠਕ 'ਚ ਉਦਯੋਗਿਕ ਨੀਤੀ ਪੇਸ਼ ਕਰ ਸਕਦੀ ਹੈ ਸਰਕਾਰ।
  • ਇਸ ਹਫ਼ਤੇ ਮੁੰਬਈ ਪਹੁੰਚ ਸਕਦਾ ਹੈ ਮਾਨਸੂਨ, ਅਰਬ ਸਾਗਰ 'ਚ ਬਣ ਰਹੇ ਚੱਕਰਵਾਤ ਦੇ ਹਾਲਾਤ
  • ਵਿਸ਼ਵ ਕੱਪ 2019: ਸ੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਮੁਕਾਬਲਾ ਅੱਜ।

ABOUT THE AUTHOR

...view details