ਪੰਜਾਬ

punjab

ETV Bharat / bharat

ਦੇਸ਼ ਅਤੇ ਦੁਨੀਆਂ 'ਚ ਕੀ ਰਹੇਗਾ ਖ਼ਾਸ, ਇੱਕ ਝਾਤ (ਪੜ੍ਹੋ 11 ਜੁਲਾਈ ਦੀਆਂ ਖ਼ਾਸ ਖ਼ਬਰਾਂ)

ਵੀਰਵਾਰ ਨੂੰ ਸੁਪਰੀਮ ਕੋਰਟ ਰਾਮ ਜਨਮ ਭੂਮੀ ਵਿਵਾਦ ਦੀ ਸੁਣਵਾਈ ਕਰੇਗਾ। ਸੁਣਵਾਈ ਚੀਫ਼ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਹੇਠਾਂ ਬਣੇ 5 ਜਜਾਂ ਦੀ ਬੈਂਚ ਸਵੇਰੇ 10:30 ਵਜੇ ਕਰੇਗੀ।

ਫ਼ੋਟੋ

By

Published : Jul 11, 2019, 7:50 AM IST

ਦੇਸ਼

  • ਕਰਨਾਟਕ ਦੇ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਕਰੇਗਾ ਸੁਣਵਾਈ।
  • ਰਾਮ ਜਨਮ ਭੂਮੀ ਵਿਵਾਦ ਮਾਮਲੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ।
  • ਗੋਆ ਕਾਂਗਰਸ ਦੇ 10 ਵਿਧਾਇਕ ਅਮਿਤ ਸ਼ਾਹ ਅਤੇ ਜੇ.ਪੀ ਨੱਡਾ ਨਾਲ ਕਰਨਗੇ ਮੁਲਾਕਾਤ।
  • ਕਰਨਾਟਕ 'ਚ ਭਾਜਪਾ ਵਿਧਾਇਕ ਦਲ ਦੀ ਬੈਠਕ।

ਕੌਮਾਂਤਰੀ

  • ਵਿਸ਼ਵ ਜਨਸੰਖਿਆ ਦਿਵਸ ਅੱਜ।
  • ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਅਮਰੀਕਾ ਜਾਣਗੇ ਇਮਰਾਨ ਖ਼ਾਨ।

ਖ਼ੇਡ

  • ਕ੍ਰਿਕਟ ਵਿਸ਼ਵ ਕੱਪ ਦੇ ਦੂਸਰੇ ਸੈਮੀਫ਼ਾਈਨਲ 'ਚ ਆਸਟ੍ਰੇਲੀਆ ਅਤੇ ਇੰਗਲੈਂਡ ਹੋਣਗੇ ਆਹਮੋ-ਸਾਹਮਣੇ।

ਮਨੋਰੰਜਨ

  • ਫਿਲਮ 'ਬਟਲਾ ਹਾਊਸ' ਦਾ ਟਰੇਲਰ ਰਿਲੀਜ਼।

ABOUT THE AUTHOR

...view details