ਨਵੀਂ ਦਿੱਲੀ: ਲੱਦਾਖ ਦੇ ਕਾਰਗਿਲ ਸੈਕਟਰ ਵਿਖੇ ਐਲਓਸੀ ਨੇ ਇੱਕ ਬਾਰੂਦੀ ਸੁਰੰਗ 'ਤੇ ਪੈਰ ਰੱਖਣ ਕਾਰਨ ਭਾਰਤੀ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ। ਜਵਾਨ ਨੇ ਗ਼ਲਤੀ ਨਾਲ ਸੁਰੰਗ 'ਤੇ ਪੈਰ ਰੱਖ ਦਿੱਤਾ ਸੀ।
ਲੱਦਾਖ: ਬਾਰੂਦੀ ਸੁਰੰਗ 'ਤੇ ਪੈਰ ਰੱਖਣ ਨਾਲ ਭਾਰਤੀ ਫੌਜ ਦੇ 1 ਜਵਾਨ ਦੀ ਮੌਤ - ਕਾਰਗਿਲ ਸੈਕਟਰ
ਲੱਦਾਖ ਦੇ ਕਾਰਗਿਲ ਸੈਕਟਰ ਵਿੱਚ ਕੰਟਰੋਲ ਰੇਖਾ (ਐਲਓਸੀ) ਦੇ ਨੇੜੇ ਬਾਰੂਦੀ ਸੁਰੰਗ 'ਤੇ ਪੈਰ ਰੱਖਣ' ਕਾਰਨ ਇੱਕ ਭਾਰਤੀ ਫੌਜ ਦੇ ਇੱਕ ਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਜਵਾਨ ਨੇ ਗ਼ਲਤੀ ਨਾਲ ਬਾਰੂਦੀ ਸੁਰੰਗ 'ਤੇ ਪੈਰ ਰੱਖ ਦਿੱਤਾ ਸੀ।
ਬਾਰੂਦੀ ਸੁਰੰਗ 'ਤੇ ਪੈਰ ਰੱਖਣ ਨਾਲ ਭਾਰਤੀ ਫੌਜ ਦੇ 1 ਜਵਾਨ ਦੀ ਮੌਤ
ਇਹ ਜਾਣਕਾਰੀ ਦਿੱਲੀ ਵਿਖੇ ਫੌਜ ਦੇ ਸੂਤਰਾਂ ਵੱਲੋਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ ਨੂੰ ਵਾਪਰੀ। ਮ੍ਰਿਤਕ ਜਵਾਨ ਨੇ ਗ਼ਲਤੀ ਨਾਲ ਇੱਕ ਪੁਰਾਣੇ ਅਨ-ਐਕਸਪਲੋਡਿਡ ਡਿਵਾਈਸ ਉੱਤੇ ਪੈਰ ਰੱਖ ਦਿੱਤਾ।
( ਹੋਰ ਵੇਰਵੀਆਂ ਦੀ ਉਡੀਕ ਕਰੋ )