ਬੇਰੁਜ਼ਗਾਰਾਂ ਨੂੰ ਜਾਗਰੂਕ ਕਰਨ ਲਈ ਕੱਢੀ ਰੈਲੀ
ਰੋਪੜ ਵਿੱਚ ਵਿਸ਼ਵ ਯੂਥ ਸਕਿਲ ਡੇ 'ਤੇ ਜਾਗਰੂਕਤਾ ਰੈਲੀ ਵਿੱਚ ਹੁਨਰਮੰਦ ਕੋਰਸਾਂ ਬਾਰੇ ਜਾਗਰੂਕ ਕੀਤਾ ਤੇ ਜਿਸ ਵਿਚ ਹੁਨਰਮੰਦ ਕੋਰਸ ਕਰ ਚੁੱਕੇ ਮੁੰਡੇ ਕੁੜੀਆਂ ਨੇ ਹਿੱਸਾ ਲਿਆ।
roper
ਰੋਪੜ: ਸ਼ਹਿਰ ਵਿੱਚ ਵਿਸ਼ਵ ਯੂਥ ਸਕਿਲ ਡੇ 'ਤੇ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਵਿਚ ਹੁਨਰਮੰਦ ਕੋਰਸ ਕਰ ਚੁੱਕੇ ਮੁੰਡੇ ਕੁੜੀਆਂ ਨੇ ਹਿੱਸਾ ਲਿਆ। ਇਹ ਰੈਲੀ ਰੋਪੜ ਦੇ ਮਿੰਨੀ ਸੈਕਟਰੀਏਟ ਤੋਂ ਸ਼ੁਰੂ ਹੋ ਕੇ ਸਰਕਾਰੀ ਕਾਲਜ ਨੇੜੇ ਸਮਾਪਤ ਹੋਈ ।