ਪੰਜਾਬ

punjab

ETV Bharat / bharat

ਵੀ.ਆਈ.ਪੀ ਕਲਚਰ ਦੇ ਫ਼ੈਸਲੇ 'ਤੇ ਬੋਲੀ ਜਨਤਾ - people's opinion on vip culture

ਕਾਂਗਰਸ ਸਰਕਾਰ ਵਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਕਿ ਕਾਂਗਰਸ ਸਰਕਾਰ ਬਣਨ 'ਤੇ ਵੀ.ਆਈ.ਪੀ ਕਲਚਰ ਨੂੰ ਖਤਮ ਕਰ ਦਿੱਤਾ ਜਾਵੇਗਾ। ਮੰਤਰੀਆਂ, ਵਿਧਾਇਕਾਂ ਅਤੇ ਸਰਕਾਰੀ ਅਫ਼ਸਰਾਂ ਦੀਆਂ ਗੱਡੀਆਂ 'ਤੇ ਲਾਲ ਬੱਤੀਆਂ ਨਹੀਂ ਲਗਾਇਆਂ ਜਾਣਗੀਆਂ। ਹੁਣ ਸੂਬਾ ਸਰਕਾਰ ਨੇ ਆਪਣੇ ਫ਼ੈਸਲੇ ਨੂੰ ਵਾਪਸ ਲੈਂਦੇ ਹੋਏ ਮੁੜ ਵੀ.ਆਈ.ਪੀ ਕਲਚਰ ਤਹਿਤ ਮੰਤਰੀਆਂ, ਵਿਧਾਈਕਾਂ ਅਤੇ ਸਰਕਾਰੀ ਅਫ਼ਸਰਾਂ ਨੂੰ ਗੱਡੀਆਂ 'ਤੇ ਲਾਲ ਬੱਤੀਆਂ ਲਗਾਉਣ ਦੀ ਆਗਿਆ ਦੇ ਦਿੱਤੀ ਗਈ ਹੈ।

ਫ਼ੋਟੋ

By

Published : Jul 15, 2019, 4:50 AM IST

Updated : Jul 15, 2019, 7:28 AM IST

Last Updated : Jul 15, 2019, 7:28 AM IST

ABOUT THE AUTHOR

...view details