ਹੈਦਰਾਬਾਦ: ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਇੱਕ ਸੜਕ ਹਾਦਸੇ ਵਿੱਚ ਬਾਲ ਬਾਲ ਬਚ ਗਏ। ਦੱਸ ਦਈਏ ਕਿ ਉਨ੍ਹਾਂ ਦੀ ਕਾਰ ਉਸ ਸਮੇਂ ਹਾਦਸਾਗ੍ਰਸਤ ਹੋ ਗਈ ਜਦੋਂ ਉਹ ਹੈਦਰਾਬਾਦ ਦੇ ਭੁਵਣਾਗਿਰੀ ਜ਼ਿਲ੍ਹੇ ਦੇ ਖੈਤਾਪੁਰਮ ਚੌਟੂਪਲ ਤੋਂ ਜਾ ਰਹੇ ਸੀ।
ਕਾਰ ਹਾਦਸੇ ਵਿੱਚ ਬਾਲ ਬਾਲ ਬਚੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ - Governor Bandaru Dattatreya
ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਇੱਕ ਹਾਦਸੇ ਬਾਲ ਬਾਲ ਬਚ ਗਏ।
ਕਾਰ ਹਾਦਸੇ ਵਿੱਚ ਬਾਲ ਬਾਲ ਬਚੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ
ਦੱਤਾਤ੍ਰੇਯ ਦੇ ਨਾਲ, ਉਨ੍ਹਾਂ ਦਾ ਡਰਾਈਵਰ ਅਤੇ ਨਿਜੀ ਸਹਾਇਕ ਵੀ ਕਾਰ ਵਿੱਚ ਮੌਜੂਦ ਸਨ। ਦੱਸ ਦਈਏ ਕਿ ਸੂਰਿਆਪੇਟ ਯਾਤਰਾ ਲਈ ਜਾਂਦੇ ਸਮੇਂ ਇਹ ਹਾਦਸਾ ਹੋਇਆ। ਹਾਦਸੇ ਤੋਂ ਬਾਅਦ ਦੱਤਾਤ੍ਰੇਯ ਇੱਕ ਹੋਰ ਕਾਰ ਰਾਹੀਂ ਸੂਰਯਪੇਟ ਪਹੁੰਚੇ।