ਨਵੀਂ ਦਿੱਲੀ : ਅਯੋਧਿਆ ਵਿੱਚ ਬਨਣ ਵਾਲੇ ਮੰਦਰ ਦੇ ਲਈ ਕੇਂਦਰ ਸਰਕਾਰ ਵੱਲੋਂ ਟਰਸਟ ਦੇ ਗਠਨ ਤੋਂ ਬਾਅਦ ਹੁਣ ਨਿਰਮਾਣ ਦੀ ਤਰੀਕ ਦਾ ਐਲਾਨ ਵੀ ਜਲਦ ਹੋ ਸਕਦਾ ਹੈ। ਸ੍ਰੀ ਰਾਮ ਮੰਦਰ ਜਨਮਭੂਮੀ ਤੀਰਥ ਟਰਸਟ ਦੀ ਪਹਿਲੀ ਬੈਠਕ 19 ਫਰਵਰੀ ਨੂੰ ਹੋ ਸਕਦੀ ਹੈ। ਟਰਸਟ ਦੇ ਮੈਂਬਰ ਕਾਮੇਸ਼ਵਰ ਚੌਪਾਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਸ੍ਰੀ ਰਾਮ ਮੰਦਰ ਜਨਮਭੂਮੀ ਤੀਰਥ ਟਰਸਟ ਦੀ ਪਹਿਲੀ ਬੈਠਕ 19 ਫਰਵਰੀ ਨੂੰ - vhp
ਅਯੋਧਿਆ ਵਿੱਚ ਬਨਣ ਵਾਲੇ ਮੰਦਰ ਦੇ ਲਈ ਕੇਂਦਰ ਸਰਕਾਰ ਦੁਆਰਾ ਟਰਸਟ ਦੇ ਗਠਨ ਤੋਂ ਬਾਅਦ ਹੁਣ ਨਿਰਮਾਣ ਦੀ ਤਰੀਕ ਦਾ ਐਲਾਨ ਵੀ ਜਲਦ ਹੋ ਸਕਦਾ ਹੈ।
ਸ੍ਰੀ ਰਾਮ ਮੰਦਰ ਜਨਮਭੂਮੀ ਤੀਰਥ ਟਰਸਟ ਦੀ ਪਹਿਲੀ ਬੈਠਕ 19 ਫਰਵਰੀ ਨੂੰ
ਰਾਮ ਮੰਦਰ ਦੇ ਨਿਰਮਾਣ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਸੰਤਾਂ ਵੱਲੋਂ ਸ਼ਿਲਾ ਆਸ਼ਰਮ ਵਿੱਚ 17 ਫਰਵਰੀ ਤੋਂ ਸ਼੍ਰੀ ਸੀਤਾ ਰਾਮ ਜਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮਹਾਂ-ਯੱਗ ਵਿੱਚ 1500 ਰਾਮ ਭਗਤਾਂ ਵੱਲੋਂ ਰਾਮ-ਮੰਤਰ ਦਾ ਅਖੰਡ ਜਾਪ ਕੀਤਾ ਜਾਵੇਗਾ। 9 ਦਿਨ ਚੱਲਣ ਵਾਲੇ ਇਸ ਮਹਾਂ-ਯੱਗ ਵਿੱਚ ਦੂਰ ਦੁਰਾਡੇ ਤੋਂ ਰਾਮ ਭਗਤ ਸ਼ਿਰਕਤ ਕਰਨਗੇ।