ਇਸ ਤੋਂ ਪਹਿਲਾਂ ਘਾਟੀ ਦੇ ਪੁਲਵਾਮਾ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁਤਾਬਲੇ 'ਚ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਗਿਆ ਸੀ। ਅੱਤਵਾਦੀਆਂ ਨੇ ਕੁਲਗਾਮ ਦੇ ਸੀਆਰਪੀਐੱਫ਼ ਕੈਂਪ 'ਤੇ ਗ੍ਰੇਨੇਡ ਨਾਲ ਹਮਲਾ ਕੀਤਾ ਸੀ। ਇਸ ਹਮਲੇ 'ਚ ਫ਼ੌਜ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ ਸੀ।
ਕੁਲਗਾਮ 'ਚ ਅੱਤਵਾਦੀਆਂ ਅਤੇ ਸੁਰੱਖਿਆਂ ਬਲਾਂ 'ਚ ਮੁਕਾਬਲਾ ਜਾਰੀ, 5 ਅੱਤਵਾਦੀ ਢੇਰ - ਕੁਲਗਾਮ
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਦੇਵਸਰ ਇਲਾਕੇ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲਾ ਜਾਰੀ ਹੈ। ਦੋਹਾਂ ਪਾਸਿਓਂ ਗੋਲੀਬਾਰੀ ਕੀਤੀ ਜਾ ਰਹੀ ਹੈ ਜਿਸ ਵਿੱਚ 5 ਅੱਤਵਾਦੀ ਢੇਰ ਹੋ ਗਏ ਹਨ।
ਕੁਲਗਾਮ 'ਚ ਅੱਤਵਾਦੀਆਂ ਅਤੇ ਸੁਰੱਖਿਆਂ ਬਲਾਂ 'ਚ ਮੁਕਾਬਲਾ ਜਾਰੀ
ਦੱਸਣਯੋਗ ਹੈ ਕਿ ਮਾਰੇ ਗਏ ਅੱਤਵਾਦੀ ਦੀ ਪਛਾਣ ਇਰਫਾਨ ਅਹਿਮਦ ਸ਼ੇਖ ਦੇ ਰੂਪ ਵਜੋਂ ਹੋਈ ਸੀ ਜੋ ਕਿ ਪੁਲਵਾਮਾ ਦੇ ਚਕੋਰ ਖੇਤਰ ਦਾ ਰਹਿਣ ਵਾਲਾ ਸੀ।
Last Updated : Feb 10, 2019, 9:15 PM IST