ਪੰਜਾਬ

punjab

ETV Bharat / bharat

ਹਿਮਾਚਲ ਪ੍ਰਦੇਸ਼: ਮੰਡੀ 'ਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ

ਹਿਮਾਚਲ ਪ੍ਰਦੇਸ਼ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.2 ਮਾਪੀ ਗਈ ਹੈ। ਮੌਸਮ ਵਿਭਾਗ ਮੁਤਾਬਕ ਮੁਤਾਬਕ ਸਵੇਰੇ 4 ਵਜ ਕੇ 32 ਮਿੰਟ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਫ਼ਾਇਲ ਫ਼ੋਟੋ

By

Published : May 3, 2019, 9:42 AM IST

ਹਿਮਾਚਲ ਪ੍ਰਦੇਸ਼: ਮੰਡੀ ਦੇ ਸੁੰਦਰਨਗਰ ਤੇ ਨੇੜਲੇ ਇਲਾਕਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 4.2 ਮਾਪੀ ਗਈ।

ਜਾਣਕਾਰੀ ਮੁਤਾਬਕ ਭੂਚਾਲ ਦਾ ਕੇਂਦਰ ਬਿਲਾਸਪੁਰ ਕੋਲ ਜ਼ਮੀਨ ਤੋਂ ਇੱਕ ਕਿਲੋਮੀਟਰ ਥੱਲੇ ਸੀ। ਇਸ ਦੇ ਝਟਕੇ ਬਿਲਾਸਪੁਰ, ਸੋਲਨ, ਮੰਡੀ, ਰੂਪਨਗਰ ਤੇ ਚੰਡੀਗੜ੍ਹ ਤੱਕ ਮਹਿਸੂਸ ਕੀਤੇ ਗਏ। ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ABOUT THE AUTHOR

...view details