ਹੈਦਰਾਬਾਦ: ਭਾਰਤ ਬਾਇਓਟੈਕ ਨੂੰ ਆਪਣੇ ਕੋਵਿਡ-19 ਟੀਕੇ ਕੋਵੈਕਸੀਨ ਫੇਜ -3 ਦੇ ਡਾਟਾ ਨੂੰ ਵਿਗਿਆਨਕ ਰਸਾਲਿਆ ਨੂੰ ਦਿੱਤੇ ਜਾਣ ਦੇ ਬਾਅਦ 2 ਤੋਂ 4 ਮਹੀਨੇ ਵਿੱਚ ਟੀਕੇ ਦੇ ਮਾਹਰਾਂ ਵੱਲੋਂ ਸਮੀਖਿਆ ਦੀ ਉਮੀਦ ਹੈ। ਭਾਰਤ ਬਾਇਓਟੈਕ ਵਿੱਚ ਕੋਵਿਡ -19 ਟੀਕੇ ਦੇ ਪ੍ਰੋਜੈਕਟ ਪ੍ਰਮੁੱਖ ਰੇਚੇਸ ਇਲਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਕੰਪਨੀ ਨੇ ਇਸ ਟੀਕੇ ਦਾ ਡਾਟਾ ਹੁਣ ਤੱਕ ਜਨਤਕ ਨਹੀਂ ਕੀਤਾ ਹੈ। ਉਨ੍ਹਾਂ ਨੇ ਟਵਿੱਟਰ ਉੱਤੇ ਲਿਖਿਆ ਕਿ ਹੁਣ ਤੱਕ ਕੋਵੈਕਸੀਨ ਦੇ 9 ਪ੍ਰਕਾਸ਼ਨ ਹੋਏ ਹਨ ਅਤੇ ਫੇਜ -3 ਟ੍ਰਾਇਲ ਦੀ ਪ੍ਰਭਾਵਿਤ ਦੇ ਬਾਰੇ ਵਿੱਚ 10ਵਾਂ ਪ੍ਰਕਾਸ਼ਨ ਹੋਵੇਗਾ।
ਇਹ ਵੀ ਪੜ੍ਹੋ:ਕਿਸ ਦੀ ਸੁਹ 'ਤੇ ਹੋਇਆ ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਦਾ Encounter