ਪੰਜਾਬ

punjab

ETV Bharat / videos

ਨਸ਼ੇ 'ਚ ਟੱਲੀ ਪਤੀ ਬਣਿਆ ਹੈਵਾਨ, ਪਤਨੀ ਦਾ ਕਿਰਚਾਂ ਮਾਰ-ਮਾਰ ਕੀਤਾ ਬੁਰਾ ਹਾਲ - The husband beat the wife - THE HUSBAND BEAT THE WIFE

By ETV Bharat Punjabi Team

Published : Jul 22, 2024, 4:30 PM IST

ਪਟਿਆਲਾ: ਪੀੜਿਤ ਮਨਪ੍ਰੀਤ ਕੌਰ ਨੇ ਆਪਣੇ ਪਤੀ ਜਸਪ੍ਰੀਤ ਸਿੰਘ ਵਿਸਕੀ 'ਤੇ ਆਰੋਪ ਲਗਾਏ ਹਨ। ਉਹ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ। ਉਸਦੇ ਪਤੀ ਨੇ ਉਸ ਦੇ ਉੱਪਰ ਕਿਰਚਾਂ ਨਾਲ ਹਮਲਾ ਕਰ ਉਸਦੇ ਗਰਦਨ, ਛਾਤੀ ਅਤੇ ਪੇਟ ਦੇ ਉੱਪਰ ਕਿਰਚਾ ਮਾਰੀਆਂ ਹਨ, ਜਿਸ ਤੋਂ ਬਾਅਦ ਉਹ ਜੇਰੇ ਇਲਾਜ ਲਈ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਹੈ। ਉਹਨਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦਾ ਪਤੀ ਜੋ ਚਿੱਟੇ ਦਾ ਆਦਿ ਹੈ, ਉਸਦੇ ਨਾਲ ਕੁੱਟਮਾਰ ਕਰਦਾ ਹੈ। ਜਿਸ ਦੀ ਸ਼ਿਕਾਇਤ ਡੀਐਸਪੀ ਕੋਲ ਅਤੇ ਥਾਣੇ ਵਿੱਚ ਵੀ ਦਿੱਤੀ ਹੈ ਪਰ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੀੜਿਤ ਮਨਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਉਸਦੇ ਪਤੀ ਦੇ ਉੱਪਰ ਪਰਚਾ ਦਰਜ ਕਰ ਲਿਆ ਹੈ, ਫਿਲਹਾਲ ਆਰੋਪੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। 

ABOUT THE AUTHOR

...view details