ਰਜਵਾਹੇ 'ਚ ਪਿਆ 15 ਫੁੱਟ ਪਾੜ, ਸੈਂਕੜੇ ਏਕੜ ਦੀ ਝੋਨੇ ਦੀ ਫਸਲ 'ਚ ਖੜਾ ਪਾਣੀ - 15 feet gap in Rajwahe - 15 FEET GAP IN RAJWAHE
Published : Jul 28, 2024, 12:06 PM IST
ਮੋਗਾ: ਮੋਗਾ 'ਚ 10 ਵਜੇ ਦੇ ਕਰੀਬ ਬਾਘਾਪੁਰਾਣਾ ਦੇ ਨੇੜਲੇ ਪਿੰਡ ਮੰਡੀਰਾ ਵਾਲਾ ਪੁਰਾਣਾ ਵਿੱਚ ਦੀ ਲੰਘਦੇ ਰਜਵਾਹੇ (ਸੂੰਏ)ਵਿੱਚ 15 ਫੁੱਟ ਪਾੜ ਲੱਗਣ ਕਾਰਨ 100 ਏਕੜ ਝੋਨੇ ਦੀ ਫਸਲ ਵਿੱਚ ਵੜ ਚੁੱਕਿਆ ਹੈ। ਜਦੋਂ 25 ਤੋਂ 30 ਏਕੜ ਝੋਨੇ ਦੀ ਫਸਲ ਬੁਰੀ ਤਰ੍ਹਾਂ ਨਾਲ ਡੁੱਬ ਡੁੱਬ ਚੁੱਕੀ ਹੈ ਕਿਸਾਨਾਂ ਦੇ ਪਿੰਡ ਦੇ ਲੋਕਾਂ ਅਤੇ ਕਿਸਾਨਾਂ ਦੇ ਮੁਤਾਬਿਕ ਜੇਕਰ ਇੱਕ ਦੋ ਘੰਟੇ ਵਿੱਚ ਪਾਣੀ ਨਾ ਬੰਦ ਹੋਇਆ ਤਾਂ ਸੈਂਕੜੇ ਏਕੜ ਹੋਰ ਝੋਨੇ ਦੀ ਫਸਲ ਡੁੱਬਣ ਕਾਰਨ ਹੋ ਜਾਵੇਗਾ। ਕਿਸਾਨਾਂ ਦਾ ਨੁਕਸਾਨ ਕਿਸਾਨਾਂ ਨੇ ਨਹਿਰੀ ਵਿਭਾਗ ਮੰਗ ਕੀਤੀ ਕਿ ਇਸ ਸੂਏ ਦੇ ਪਾੜ ਨੂੰ ਤੁਰੰਤ ਬੰਦ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੀ ਫਸਲਾਂ ਦਾ ਨਾ ਹੋਵੇ ਨੁਕਸਾਨ।