ਸੁਖਬੀਰ ਬਾਦਲ ਨੇ ਜੂਠੇ ਬਰਤਨਾਂ ਦੀ ਸੇਵਾ ਨਿਭਾਈ।. ਪ੍ਰੇਮ ਸਿੰਘ ਚੰਦੂਮਾਜਰਾ ਨੇ ਟਾਇਲਟ ਸਾਫ ਕੀਤੇ।. ਬੀਤੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਜ਼ਾ ਦਿੱਤੀ ਗਈ ਹੈ।. ਸੁਖਬੀਰ ਬਾਦਲ ਸਣੇ ਦਲਜੀਤ ਚੀਮਾ ਅਤੇ ਸੁਖਦੇਵ ਢੀਂਡਸਾ ਵੀ ਦਰਬਾਰ ਸਾਹਿਬ ਪਹੁੰਚੇ।. ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰਾਂ ਨੇ ਸਜ਼ਾ ਦਾ ਐਲ਼ਾਨ ਕੀਤਾ।. ਬਰਸ਼ਾ ਲੈ ਕੇ ਵ੍ਹੀਲ ਚੇਅਰ 'ਤੇ ਬੈਠ ਕੇ ਮੁੱਖ ਗੇਟ 'ਤੇ ਕੀਤੀ ਸੇਵਾ।. ਨੀਲਾ ਚੋਲਾ ਪਾ ਕੇ ਬੈਠੇ ਨਜ਼ਰ ਆਏ ਸੁਖਬੀਰ ਬਾਦਲ।