ਪੰਜਾਬ

punjab

ETV Bharat / photos

'ਸੁਫ਼ਨਾ' ਫੇਮ ਤਾਨੀਆ ਨੇ ਲਹਿੰਗੇ 'ਚ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਪ੍ਰਸ਼ੰਸਕ ਹੋਏ ਦੀਵਾਨੇ - Sufna fame Tania - SUFNA FAME TANIA

ਹਾਲ ਹੀ ਵਿੱਚ ਅਦਾਕਾਰਾ ਤਾਨੀਆ ਨੇ ਨਵੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ, ਇਹਨਾਂ ਫੋਟੋਆਂ ਵਿੱਚ ਅਦਾਕਾਰਾ ਨੀਲੇ ਰੰਗ ਦੇ ਲਹਿੰਗੇ ਵਿੱਚ ਸਮੁੰਦਰ ਕਿਨਾਰੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

By ETV Bharat Entertainment Team

Published : Apr 23, 2024, 3:58 PM IST

ਤਾਨੀਆ ਪੰਜਾਬੀ ਸਿਨੇਮਾ ਦੀ ਖੂਬਸੂਰਤ ਅਦਾਕਾਰਾ ਹੈ।
ਤਾਨੀਆ ਆਏ ਦਿਨ ਨਵੀਆਂ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ।
ਤਾਨੀਆ ਦਾ ਸਾਰਾ ਇੰਸਟਾਗ੍ਰਾਮ ਸੋਹਣੀਆਂ-ਸੋਹਣੀਆਂ ਤਸਵੀਰਾਂ ਨਾਲ ਸਜਿਆ ਹੋਇਆ ਹੈ।
ਇਸੇ ਤਰ੍ਹਾਂ ਹਾਲ ਹੀ ਵਿੱਚ ਤਾਨੀਆ ਨੇ ਨਵੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ।
ਨਵੀਆਂ ਫੋਟੋਆਂ ਵਿੱਚ ਤਾਨੀਆ ਨੇ ਨੀਲੇ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ।
ਲਹਿੰਗੇ ਵਿੱਚ ਤਾਨੀਆ ਸਮੁੰਦਰ ਕਿਨਾਰੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਤਾਨੀਆ ਸ਼ੋਸ਼ਲ ਮੀਡੀਆ ਉਤੇ ਕਾਫੀ ਐਕਟਿਵ ਰਹਿੰਦੀ ਹੈ।
ਇਸ ਸਮੇਂ ਤਾਨੀਆ ਕਾਫੀ ਸਾਰੇ ਪ੍ਰੋਜੈਕਟ ਨੂੰ ਲੈ ਕੇ ਚਰਚਾ ਵਿੱਚ ਹੈ।
ਕਈ ਫਿਲਮਾਂ ਦੀ ਸ਼ੂਟਿੰਗ ਖਤਮ ਹੋ ਚੁੱਕੀ ਹੈ ਅਤੇ ਕਈ ਦੀ ਸ਼ੂਟਿੰਗ ਚੱਲ ਰਹੀ ਹੈ।
ਤਾਨੀਆ

ABOUT THE AUTHOR

...view details