ਸਰਗੁਣ ਮਹਿਤਾ ਪੰਜਾਬੀ ਸਿਨੇਮਾ ਦੀ ਖੂਬਸੂਰਤ ਅਦਾਕਾਰਾ ਹੈ।. ਸਰਗੁਣ ਮਹਿਤਾ ਆਏ ਦਿਨ ਨਵੀਆਂ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ।. ਇਸੇ ਤਰ੍ਹਾਂ ਹਾਲ ਹੀ ਵਿੱਚ ਅਦਾਕਾਰਾ ਨੇ ਮਿੰਨੀ ਸਰਕਟ ਵਿੱਚ ਸੋਹਣੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ।. ਇਹਨਾਂ ਫੋਟੋਆਂ ਦੇ ਲਈ ਅਦਾਕਾਰਾ ਨੇ ਕਈ ਤਰ੍ਹਾਂ ਦੇ ਖੂਬਸੂਰਤ ਪੋਜ਼ ਦਿੱਤੇ ਹਨ।. ਸਰਗੁਣ ਮਹਿਤਾ ਇਸ ਸਮੇਂ ਕਾਫੀ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਹੈ।. ਸਰਗੁਣ ਇੱਕ ਐਕਵਿਟ ਸੋਸ਼ਲ ਮੀਡੀਆ ਉਪਭੋਗਤਾ ਹੈ। ਇੰਸਟਾਗ੍ਰਾਮ 'ਤੇ ਉਸ ਦੇ 9.1 ਮਿਲੀਅਨ ਫਾਲੋਅਰਜ਼ ਹਨ।. ਨਵੀਆਂ ਫੋਟੋਆਂ ਨੂੰ ਸਾਂਝਾ ਕਰਦੇ ਹੋਏ ਸਰਗੁਣ ਮਹਿਤਾ ਨੇ ਲਿਖਿਆ. “ਮੇਰੇ ਉੱਤੇ ਫੋਕਸ ਕਰੋ।”. ਉਲੇਖਯੋਗ ਹੈ ਕਿ ਸਰਗੁਣ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 2015 ਵਿੱਚ ਸਿਮਰਜੀਤ ਸਿੰਘ ਦੁਆਰਾ ਨਿਰਦੇਸ਼ਿਤ ਪੰਜਾਬੀ ਫਿਲਮ 'ਅੰਗਰੇਜ਼' ਨਾਲ ਕੀਤੀ ਸੀ।. ਅੰਗਰੇਜ਼ ਫਿਲਮ ਵਿੱਚ ਮਹਿਤਾ ਨੇ ਧੰਨ ਕੌਰ ਦਾ ਕਿਰਦਾਰ ਨਿਭਾਇਆ ਸੀ ਜੋ ਅੱਜ ਵੀ ਯਾਦ ਕੀਤਾ ਜਾਂਦਾ ਹੈ।. ਹਾਲ ਹੀ 'ਚ ਸਰਗੁਣ ਮਹਿਤਾ ਫਿਲਮ 'ਜੱਟ ਨੂੰ ਚੁੜੈਲ ਟੱਕਰੀ' 'ਚ ਨਜ਼ਰ ਆਈ ਸੀ।. ਸਰਗੁਣ ਮਹਿਤਾ