ਪੰਜਾਬ

punjab

ETV Bharat / photos

ਨਿਮਰਤ ਖਹਿਰਾ ਦੀਆਂ ਨਵੀਆਂ ਫੋਟੋਆਂ ਨੇ 'ਕਣਕਾਂ ਨੂੰ ਲਾਈ ਅੱਗ', ਦੇਖੋ ਬੇਹੱਦ ਖੂਬਸੂਰਤ ਤਸਵੀਰਾਂ - Punjabi singer Nimrat Khaira - PUNJABI SINGER NIMRAT KHAIRA

ਪੰਜਾਬੀ ਗਾਇਕ ਬੱਬੂ ਮਾਨ ਨੇ ਕਿਸੇ ਸਮੇਂ ਗੀਤ ਗਾਇਆ ਸੀ ਕਿ 'ਪੱਕੀ ਕਣਕ ਨੂੰ ਅੱਗ ਲੱਗ ਜਾਊਗੀ ਨਾ ਵੱਟਾਂ ਉਤੇ ਨੱਚ ਗੋਰੀਏ...' ਹੁਣ ਇਹ ਗੀਤ ਪੰਜਾਬੀ ਗਾਇਕਾ ਨਿਮਰਤ ਖਹਿਰਾ ਦੀਆਂ ਨਵੀਆਂ ਫੋਟੋਆਂ ਉਤੇ ਬਿਲਕੁੱਲ ਢੁੱਕਦਾ ਹਨ।

By ETV Bharat Punjabi Team

Published : Apr 1, 2024, 3:27 PM IST

ਨਿਮਰਤ ਖਹਿਰਾ ਪੰਜਾਬੀ ਸਿਨੇਮਾ ਦੀ ਖੂਬਸੂਰਤ ਅਦਾਕਾਰਾ-ਗਾਇਕਾ ਹੈ।
ਨਿਮਰਤ ਖਹਿਰਾ ਆਏ ਦਿਨ ਨਵੀਆਂ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ।
ਇਸੇ ਤਰ੍ਹਾਂ ਹਾਲ ਹੀ ਵਿੱਚ ਨਿਮਰਤ ਖਹਿਰਾ ਨੇ ਖੇਤ ਵਿੱਚੋਂ ਕੁੱਝ ਦਿਲਕਸ਼ ਫੋਟੋਆਂ ਸਾਂਝੀਆਂ ਕੀਤੀਆਂ ਹਨ।
ਇਹਨਾਂ ਫੋਟੋਆਂ ਵਿੱਚ ਨਿਮਰਤ ਖਹਿਰਾ ਕਣਕਾਂ ਵਿੱਚ ਨੱਚਦੀ ਨਜ਼ਰ ਆ ਰਹੀ ਹੈ।
ਖਹਿਰਾ ਦੀਆਂ ਇਹ ਫੋਟੋਆਂ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ।
ਨਿਮਰਤ ਖਹਿਰਾ ਨੂੰ ਇੰਸਟਾਗ੍ਰਾਮ ਉਤੇ ਕਾਫੀ ਸਾਰੇ ਲੋਕ ਪਸੰਦ ਕਰਦੇ ਹਨ।
ਇਹਨਾਂ ਤਸਵੀਰਾਂ ਵਿੱਚ ਖਹਿਰਾ ਨੇ ਸਾਧਾਰਨ ਮੇਕਅੱਪ ਕੀਤਾ ਹੋਇਆ ਹੈ।
ਨਿਮਰਤ ਖਹਿਰਾ ਦੀਆਂ ਇਹਨਾਂ ਤਸਵੀਰਾਂ ਨੂੰ ਡੇਢ ਲੱਖ ਤੋਂ ਜਿਆਦਾ ਲੋਕਾਂ ਨੇ ਦੇਖ ਲਿਆ ਹੈ।
ਨਿਮਰਤ ਖਹਿਰਾ ਸ਼ੋਸ਼ਲ ਮੀਡੀਆ ਉਤੇ ਕਾਫੀ ਐਕਟਿਵ ਰਹਿੰਦੀ ਹੈ।
ਪ੍ਰਸ਼ੰਸਕ ਨਿਮਰਤ ਖਹਿਰਾ ਦੀਆਂ ਨਵੀਆਂ ਫੋਟੋਆਂ ਅਤੇ ਵੀਡੀਓਜ਼ ਦਾ ਕਾਫੀ ਇੰਤਜ਼ਾਰ ਕਰਦੇ ਹਨ।

ABOUT THE AUTHOR

...view details