ਤਾਨੀਆ ਪੰਜਾਬੀ ਸਿਨੇਮਾ ਦੀ ਖੂਬਸੂਰਤ ਅਦਾਕਾਰਾ ਹੈ।. ਤਾਨੀਆ ਆਏ ਦਿਨ ਨਵੀਆਂ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ।. ਇਸੇ ਤਰ੍ਹਾਂ ਹਾਲ ਹੀ ਵਿੱਚ ਤਾਨੀਆ ਨੇ ਆਪਣੇ ਇੰਸਟਾਗ੍ਰਾਮ ਉਤੇ ਲਹਿੰਗੇ ਵਿੱਚ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ।. ਤਾਨੀਆ ਦੀਆਂ ਇਹ ਤਸਵੀਰਾਂ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ।. ਤਸਵੀਰਾਂ ਵਿੱਚ ਤਾਨੀਆ ਨੇ ਲਹਿੰਗੇ ਦੇ ਨਾਲ ਲਾਲ ਗੁਲਾਬ ਵੀ ਹੱਥ ਵਿੱਚ ਫੜ੍ਹ ਰੱਖਿਆ ਹੈ।. ਤਾਨੀਆ ਦੁਬਾਰਾ ਸਾਂਝੀਆਂ ਕੀਤੀਆਂ ਇਹ ਤਸਵੀਰਾਂ ਲਗਾਤਾਰ ਕਮੈਂਟ ਅਤੇ ਲਾਈਕ ਪ੍ਰਾਪਤ ਕਰ ਰਹੀਆਂ ਹਨ।. ਲਹਿੰਗੇ ਨਾਲ ਤਾਨੀਆ ਨੇ ਕਾਫੀ ਭਾਰੀ ਗਹਿਣੇ ਵੀ ਪਾਏ ਹੋਏ ਹਨ।. ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ. 'ਸੋਹਣੀਏ ਜੇ ਤੇਰੇ ਨਾਲ ਦਗਾ ਮੈਂ ਕਮਾਵਾਂ।'. ਤਾਨੀਆ ਦਾ ਪੂਰਾ ਇੰਸਟਾਗ੍ਰਾਮ ਖੂਬਸੂਰਤ ਤਸਵੀਰਾਂ ਨਾਲ ਭਰਿਆ ਹੋਇਆ ਹੈ।