ਪੰਜਾਬ

punjab

ETV Bharat / photos

'ਬੌਸੀ ਲੁੱਕ' 'ਚ ਦੀਪਿਕਾ ਪਾਦੂਕੋਣ ਨੇ ਦਿਖਾਈ ਖੂਬਸੂਰਤੀ, ਪ੍ਰਸ਼ੰਸਕ ਬੋਲੇ- 'ਰੀਅਲ ਕੁਈਨ' - ਦੀਪਿਕਾ ਪਾਦੂਕੋਣ ਤਸਵੀਰਾਂ

Deepika Padukone Pics: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਆਪਣੀ ਫਿਲਮ 'ਫਾਈਟਰ' ਦੇ ਪ੍ਰਮੋਸ਼ਨ ਲਈ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੀਪਿਕਾ ਨੇ ਫਾਰਮਲ ਬਲੈਕ ਸੂਟ ਪਾਇਆ ਹੋਇਆ ਹੈ, ਜੋ ਕਿ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਿਹਾ ਹੈ।

By ETV Bharat Entertainment Team

Published : Jan 25, 2024, 5:15 PM IST

ਦੀਪਿਕਾ ਪਾਦੂਕੋਣ ਨੇ 'ਫਾਈਟਰ' ਦੀ ਰਿਲੀਜ਼ ਤੋਂ ਪਹਿਲਾਂ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਬਲੈਕ ਫਾਰਮਲ ਸੂਟ 'ਚ ਦੀਪਿਕਾ ਨੇ ਆਪਣਾ 'ਬੌਸੀ ਲੁੱਕ' ਦਿਖਾਇਆ ਹੈ।
'ਬੌਸੀ ਲੁੱਕ' 'ਚ ਦੀਪਿਕਾ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ।
ਤਸਵੀਰਾਂ 'ਚ ਦੀਪਿਕਾ ਨੇ ਸ਼ਾਨਦਾਰ ਪੋਜ਼ ਦੇ ਕੇ ਸਭ ਨੂੰ ਆਪਣੇ ਵੱਲ ਖਿੱਚਿਆ ਹੈ।
ਦੀਪਿਕਾ ਦਾ ਫੋਟੋਸ਼ੂਟ ਦੇਖ ਕੇ ਤੁਸੀਂ ਵੀ ਹੋ ਜਾਓਗੇ ਦੀਵਾਨੇ।
ਦੀਪਿਕਾ ਦੀ ਫਾਈਟਰ 25 ਜਨਵਰੀ ਯਾਨੀ ਕਿ ਅੱਜ ਰਿਲੀਜ਼ ਹੋ ਗਈ ਹੈ।
ਦੀਪਿਕਾ ਦੀ ਫਾਈਟਰ 25 ਜਨਵਰੀ ਯਾਨੀ ਕਿ ਅੱਜ ਰਿਲੀਜ਼ ਹੋ ਗਈ ਹੈ।

ABOUT THE AUTHOR

...view details