ਪੰਜਾਬ

punjab

ETV Bharat / photos

ਸਫੈਦ ਬੈਕਲੈੱਸ ਡਰੈੱਸ ਵਿੱਚ ਅਵਨੀਤ ਕੌਰ ਨੇ ਸਾਂਝੀਆਂ ਕੀਤੀਆਂ ਬੋਲਡ ਤਸਵੀਰਾਂ, ਦੇਖੋ - Avneet Kaur - AVNEET KAUR

Avneet Kaur Shared Bold Pictures: ਹਾਲ ਹੀ ਵਿੱਚ ਅਵਨੀਤ ਕੌਰ ਨੇ ਇੱਕ ਐਵਾਰਡ ਸ਼ੋਅ ਵਿੱਚ ਸ਼ਿਰਕਤ ਕੀਤੀ, ਜਿੱਥੇ ਅਦਾਕਾਰਾ ਨੇ ਇੱਕ ਫੋਟੋਸ਼ੂਟ ਕਰਵਾਇਆ। ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਇੰਸਟਾਗ੍ਰਾਮ ਉਤੇ ਸਾਂਝੀਆਂ ਕੀਤੀਆਂ ਹਨ। (instagram image)

By ETV Bharat Entertainment Team

Published : May 4, 2024, 4:11 PM IST

ਅਵਨੀਤ ਕੌਰ ਬਾਲੀਵੁੱਡ ਅਤੇ ਟੀਵੀ ਦੀ ਖੂਬਸੂਰਤ ਅਦਾਕਾਰਾ ਹੈ। (instagram image)
ਅਵਨੀਤ ਕੌਰ ਆਏ ਦਿਨ ਨਵੀਆਂ ਨਵੀਆਂ ਫੋਟੋਆਂ ਪ੍ਰਸ਼ੰਸਕਾਂ ਦੇ ਸਨਮੁੱਖ ਕਰਦੀ ਰਹਿੰਦੀ ਹੈ। (instagram image)
ਹਾਲ ਹੀ ਵਿੱਚ ਅਵਨੀਤ ਕੌਰ ਨੇ ਆਪਣੇ ਇੰਸਟਾਗ੍ਰਾਮ ਉਤੇ ਤਸਵੀਰਾਂ ਦੀ ਲੜੀ ਸਾਂਝੀ ਕੀਤੀ ਹੈ। (instagram image)
ਇਸ ਤਸਵੀਰਾਂ ਦੀ ਲੜੀ ਵਿੱਚ ਅਵਨੀਤ ਕੌਰ ਨੇ ਚਿੱਟੇ ਰੰਗ ਦੀ ਡਰੈੱਸ ਪਾਈ ਹੋਈ ਹੈ। (instagram image)
ਚਿੱਟੇ ਰੰਗ ਦੀ ਇਹ ਬੈਕਲੈੱਸ ਡਰੈੱਸ ਦੇਖਣ ਵਿੱਚ ਕਾਫੀ ਸ਼ਾਨਦਾਰ ਹੈ। (instagram image)
ਇਹਨਾਂ ਤਸਵੀਰਾਂ ਨੂੰ ਅਦਾਕਾਰਾ ਨੇ ਦੋ ਭਾਗਾਂ ਵਿੱਚ ਸਾਂਝਾ ਕੀਤਾ ਹੈ। (instagram image)
ਸਫੈਦ ਡਰੈੱਸ ਦੇ ਨਾਲ ਅਦਾਕਾਰਾ ਨੇ ਕਾਫੀ ਚੰਗਾ ਮੇਕਅੱਪ ਵੀ ਕੀਤਾ ਹੋਇਆ ਹੈ। (instagram image)
ਅਵਨੀਤ ਕੌਰ ਬਾਲੀਵੁੱਡ ਦਾ ਇੱਕ ਚਰਚਿਤ ਨਾਂਅ ਬਣ ਦੀ ਜਾ ਰਹੀ ਹੈ। (instagram image)
ਅਵਨੀਤ ਕੌਰ ਦੀ ਹੁਣ ਬਹੁਤ ਵੱਡੀ ਫੈਨ ਫਾਲੋਇੰਗ ਹੈ। (instagram image)
ਪ੍ਰਸ਼ੰਸਕ ਅਦਾਕਾਰਾ ਦੀਆਂ ਤਸਵੀਰਾਂ ਨੂੰ ਬਹੁਤ ਪਿਆਰ ਦਿੰਦੇ ਹਨ। (instagram image)

ABOUT THE AUTHOR

...view details