ਪੰਜਾਬ

punjab

ETV Bharat / photos

ਜਾਮਨੀ ਸੂਟ 'ਚ ਅਵਨੀਤ ਕੌਰ ਨੇ ਸਾਂਝੀਆਂ ਕੀਤੀਆਂ ਬੇਹੱਦ ਖੂਬਸੂਰਤ ਤਸਵੀਰਾਂ, ਫੈਨਜ਼ ਨੇ ਲੁਟਾਇਆ ਪਿਆਰ - Avneet Kaur Photos - AVNEET KAUR PHOTOS

Avneet Kaur Photos: ਤੁਸੀਂ ਖੂਬਸੂਰਤ ਅਦਾਕਾਰਾ ਅਵਨੀਤ ਕੌਰ ਨੂੰ ਯਕੀਨਨ ਡਰੈੱਸ ਅਤੇ ਸਾੜੀ ਵਿੱਚ ਦੇਖਿਆ ਹੋਣਾ, ਪਰ ਅਸੀਂ ਇੱਥੇ ਅਦਾਕਾਰਾ ਦੀਆਂ ਪੰਜਾਬੀ ਸੂਟ ਵਿੱਚ ਤਸਵੀਰਾਂ ਲੈ ਕੇ ਆਏ ਹਾਂ, ਜੋ ਤੁਹਾਨੂੰ ਪੱਕੇ ਤੌਰ ਉਤੇ ਪਸੰਦ ਆਉਣਗੀਆਂ।

By ETV Bharat Entertainment Team

Published : May 1, 2024, 3:05 PM IST

ਅਵਨੀਤ ਕੌਰ ਟੀਵੀ ਅਤੇ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਹੈ।
ਅਵਨੀਤ ਕੌਰ ਸ਼ੋਸ਼ਲ ਮੀਡੀਆ ਉਤੇ ਆਏ ਦਿਨ ਨਵੀਆਂ ਨਵੀਆਂ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਅਵਨੀਤ ਕੌਰ ਨੇ ਦਿਲਕਸ਼ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਤਸਵੀਰਾਂ ਵਿੱਚ ਅਦਾਕਾਰਾ ਨੇ ਜਾਮਨੀ ਰੰਗ ਦਾ ਪੰਜਾਬੀ ਸੂਟ ਪਾਇਆ ਹੋਇਆ ਹੈ।
ਸੂਟ ਦੇ ਨਾਲ ਅਦਾਕਾਰਾ ਨੇ ਬਿੰਦੀ ਵੀ ਲਾਈ ਹੋਈ ਹੈ।
ਅਵਨੀਤ ਕੌਰ ਦਾ ਸਾਰਾ ਇੰਸਟਾਗ੍ਰਾਮ ਸੋਹਣੀਆਂ ਸੋਹਣੀਆਂ ਤਸਵੀਰਾਂ ਨਾਲ ਭਰਿਆ ਹੋਇਆ ਹੈ।
ਅਵਨੀਤ ਕੌਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਬਾਲ ਕਲਾਕਾਰ ਵਜੋਂ ਕੀਤੀ ਸੀ।
ਅਵਨੀਤ ਕੌਰ ਨੇ ਬਾਲੀਵੁੱਡ 'ਚ ਡੈਬਿਊ ਕੰਗਨਾ ਰਣੌਤ ਦੇ ਪ੍ਰੋਡਕਸ਼ਨ ਹੇਠ ਬਣੀ ਫਿਲਮ 'ਟੀਕੂ ਵੈਡਸ ਸ਼ੇਰੂ' ਨਾਲ ਕੀਤੀ ਸੀ।
'ਟੀਕੂ ਵੇਡਸ ਸ਼ੇਰੂ' ਵਿੱਚ ਅਵਨੀਤ ਕੌਰ ਬਾਲੀਵੁੱਡ ਦੇ ਦਿੱਗਜ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨਾਲ ਨਜ਼ਰ ਆਈ ਸੀ।
ਇੰਨੀ ਛੋਟੀ ਉਮਰ ਵਿੱਚ ਵੀ ਅਵਨੀਤ ਕੌਰ ਲਗਜ਼ਰੀ ਜ਼ਿੰਦਗੀ ਜੀਅ ਰਹੀ ਹੈ।
ਅਵਨੀਤ ਕੌਰ
ਅਵਨੀਤ ਕੌਰ
ਅਵਨੀਤ ਕੌਰ
ਅਵਨੀਤ ਕੌਰ

ABOUT THE AUTHOR

...view details