WOMENS DAY 2022: ਗੁਰਦਾਸਪੁਰ ਦੀ ਮਹਿਲਾ ਰਜਨੀ ਦੂਸਰੀਆਂ ਔਰਤਾਂ ਲਈ ਬਣੀ ਪ੍ਰੇਰਨਾ ਸਰੋਤ - WOMENS DAY 2022
🎬 Watch Now: Feature Video
ਗੁਰਦਾਸਪੁਰ: ਹੌਸਲੇ ਬੁਲੰਦ ਹੋਣ ਤਾਂ ਕੋਈ ਵੀ ਮੰਜਲ ਦੂਰ ਨਹੀਂ ਹੁੰਦੀ ਪਰ ਹਰ ਉਪਰਾਲਾ ਮਿਹਨਤ ਮੰਗਦਾ ਹੈ (efforts needs hard work for success)। ਮਿਹਨਤ ਕੀਤੀ ਜਾਵੇ ਤਾਂ ਕਿਸੇ ਨੂੰ ਸਫਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ, ਭਾਵੇਂ ਉਹ ਮਿਹਨਤਕਸ਼ ਇਨਸਾਨ ਕੋਈ ਮਹਿਲਾ (gurdaspur women's day)ਹੀ ਕਿਉਂ ਨਾ ਹੋਵੇ । ਇਹ ਕਹਿਣਾ ਹੈ ਗੁਰਦਾਸਪੁਰ ਵਿੱਚ ਫਾਸਟ ਫੂਡ ਦਾ ਸਫਲ ਕਾਰੋਬਾਰ ਚਲਾਉਣ ਵਾਲੀ ਰਜਨੀ ਦਾ (rajni of gurdaspur running successful fast food business)। ਭਰਾ ਦੇ ਦੋਸਤ ਕੋਲੋਂ ਕੰਮ ਸਿੱਖਣ ਵਾਲੀ ਰਜਨੀ ਰੋਜਾਨਾ ਦੀਨਾਨਗਰ ਤੋਂ ਆ ਕੇ ਗੁਰਦਾਸਪੁਰ ਵਿੱਚ ਫਾਸਟ ਫੂਡ ਦੀ ਰੇਹੜੀ ਲਗਾਉਣ ਲੱਗੀ ਤੇ ਨਾਲ ਹੀ ਬੱਚਿਆਂ ਅਤੇ ਘਰ ਦਾ ਸਾਰਾ ਕੰਮਕਾਜ ਸੰਭਾਲਦੀ ਰਹੀ (rajni is a businesswomen as well house wife)। ਉਸ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਤੰਗੀ ਆਈ ਪਰ ਬਾਅਦ ਵਿੱਚ ਸਭ ਕੁਝ ਸੁਖਾਲਾ ਲੱਗਣ ਲੱਗ ਪਿਆ ਤੇ ਇਸ ਵੇਲੇ ਕਾਰੋਬਾਰ ਚੜ੍ਹਦੀ ਕਲਾ ਵਿੱਚ ਹੈ। ਉਸ ਨੇ ਹੋਰਾਂ ਨੂੰ ਵੀ ਮਿਹਨਤ ਕਰਕੇ ਸਫਲਤਾ ਹਾਸਲ ਕਰਨ ਦਾ ਪ੍ਰੇਰਣਾਮਈ ਸੁਨੇਹਾ ਦਿੱਤਾ।
Last Updated : Feb 3, 2023, 8:18 PM IST