ਰੋਸ਼ਨੀਆਂ ਦਾ ਸ਼ਹਿਰ ਜਗਰਾਉਂ 'ਚ ਮੇਲੇ ਦੀਆਂ ਤਿਆਰਿਆਂ ਸ਼ੁਰੂ - Preparations for the fair begin in Jagraon,
🎬 Watch Now: Feature Video

ਲੁਧਿਆਣਾ: ਰੋਸ਼ਨੀਆਂ ਦੇ ਨਾਂਅ 'ਤੇ ਮਸ਼ਹੂਰ ਮੇਲਾ ਜਗਰਾਉਂ ਸ਼ਹਿਰ ਵਿੱਚ ਜੋਰਾਂ ਸ਼ੋਰਾਂ ਨਾਲ ਤਿਆਰੀਆਂ ਹੋ ਰਹੀਆਂ ਹਨ। ਜਾਣਕਾਰੀ ਦਿੰਦੇ ਨੂਰ ਦੀਨ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਸਾਲ ਭੀ ਉਨ੍ਹਾਂ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ 'ਚ ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਆਪਣੀ ਫਰਿਆਦ ਲੈ ਆਂਦੇ ਤੇ ਝੋਲੀਆਂ ਭਰ ਲੈ ਜਾਂਦੇ ਹਨ। ਇਸ ਦਰਗਾਹ ਦੀ ਮਹੱਤਤਾ ਤਕਰੀਵਾਨ 1000 ਸਾਲ ਪੁਰਾਣੀ ਹੈ। ਉਨ੍ਹਾਂ ਕਿਹਾ ਕਿ ਅੱਜ 1 ਵਜੇ ਦੇ ਝੰਡੇ ਦੀ ਰਸਮ ਦੇ ਨਾਲ ਹੀ ਚੌਂਕੀ ਦੀ ਸ਼ੁਰੁਆਤ ਹੋ ਜਾਵੇਗੀ, ਜੋ 24 ਫ਼ਰਵਰੀ ਤੋਂ ਲੈ 26 ਫ਼ਰਵਰੀ ਤੱਕ ਚਲੇਗੀ। ਇਸ ਰੋਸ਼ਨੀਆਂ ਮੇਲੇ ਦੀ ਮਹੱਤਤਾ ਪੁਰਾਣੇ ਸਮਾਜ ਤੋਂ ਚਲਦੀ ਆ ਰਹੀ ਹੈ।