Patiala:ਬਜ਼ੁਰਗ ਜੋੜੇ ਨੇ ਗੁਆਂਢੀ ਤੋਂ ਪਰੇਸ਼ਾਨ ਹੋ ਕੇ ਰੋਡ ਕੀਤਾ ਜਾਮ - ਪੁਲਿਸ ਸਟੇਸ਼ਨ
🎬 Watch Now: Feature Video
ਪਟਿਆਲਾ:ਪਿੰਡ ਚੋਰਾਂ ਦਾ ਰਹਿਣਾ ਵਾਲਾ ਬਜ਼ੁਰਗ (Elderly)ਕੁੰਦਨ ਲਾਲ ਨੇ ਆਪਣੇ ਗੁਆਂਢੀਆਂ ਉਤੇ ਇਲਜ਼ਾਮ ਲਗਾਏ ਹਨ ਕਿ ਇਹਨਾਂ ਨੇ ਘਰ ਦੇ ਬਾਹਰ ਮੋਟਰਸਾਈਕਲ ਖੜਨ ਕਰਨ ਵਾਲੀ ਜਗ੍ਹਾਂ ਦੱਬ ਲਈ ਹੈ।ਬਜ਼ੁਰਗ ਕੁੰਦਨ ਲਾਲ ਨੇ ਆਖਿਆ ਕਿ ਉਹਨਾਂ ਦੇ ਘਰ ਬਾਹਰ ਮੋਟਰਸਾਈਕਲ (Motorcycles)ਖੜ੍ਹੀ ਕਰਨ ਵਾਲੀ ਜਗ੍ਹਾ ਦਿਉ ਪਰ ਉਹਨਾਂ ਦਾ ਗੁਆਂਢੀ ਗੁਰਜੰਟ ਸਿੰਘ ਅਤੇ ਕੁਝ ਹੋਰ ਵਿਅਕਤੀਆਂ ਵੱਲੋਂ ਕਬਜ਼ਾ ਕਰ ਲਿਆ ਗਿਆ ਹੈ।ਇਸ ਸੰਬੰਧ ਵਿਚ ਉਨ੍ਹਾਂ ਨੇ ਕਈ ਵਾਰ ਪੁਲਿਸ ਸਟੇਸ਼ਨ ਲਿਖਤੀ ਸ਼ਿਕਾਇਤ ਦਰਜ ਕਰਵਾਉ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ।ਹੁਣ ਕੁੰਦਨ ਲਾਲ ਅਤੇ ਉਸਦੀ ਬਜ਼ੁਰਗ ਪਤਨੀ ਨੇ ਪਟਿਆਲਾ ਦਾ ਅਰਬਨ ਸਟੇਟ ਬਾਈਪਾਸ ਜਾਮ ਕੀਤਾ ਹੈ।