ਐੱਨਆਰਆਈ ਦਾ ਕਮਾਲ, ਵੇਖੇ ਵੀਡਿਓ
🎬 Watch Now: Feature Video
ਇਹ ਬਿਲਡਿੰਗ ਕਿਸੇ ਕਾਨਵੈਂਟ ਸਕੂਲ ਦੀ ਨਹੀਂ ਸਗੋਂ ਪਿੰਡ ਨਾੜਾਵਾਲੀ ਵਿੱਚ ਬਣੇ ਸਰਕਾਰੀ ਸਕੂਲ ਦੀ ਹੈ ਜੀ ਹਾਂ ਤੁਸੀਂ ਸਹੀ ਸੁਣਿਆ। ਆਓ ਪਹਿਲਾਂ ਇੱਕ ਝਾਤ ਸਕੂਲ ਦੀ ਇਮਾਰਤ 'ਤੇ ਮਾਰਦੇ ਹਾਂ।
ਤੁਸੀਂ ਵੇਖਿਆ, ਪਾਉਂਦਾ ਹੈ ਨਾ ਇਹ ਸਰਕਾਰੀ ਸਕੂਲ ਕਾਨਵੈਂਟ ਸਕੂਲਾਂ ਨੂੰ ਮਾਤ, ਇਹ ਸਕੂਲ ਸਰਕਾਰ ਦੀ ਸਿੱਖਿਆ ਨੀਤੀ ਨੇ ਨਹੀਂ ਸਗੋਂ ਇਸ ਸਕੂਲ ਨੂੰ ਬਣਾਉਣ ਦਾ ਸਿਹਰਾ ਪਿੰਡ ਦੇ ਹੀ ਪਰਵਾਸੀ ਪੰਜਾਬੀ ਡਾ ਕੁਲਜੀਤ ਸਿੰਘ ਗੋਸਲ ਦੇ ਸਿਰ ਵੱਜਦਾ ਐ।