ਥਾਣਾ ਮਾਹਿਲਪੁਰ ਪੁਲਿਸ ਨੇ ਸ਼ਹਿਰ 'ਚ ਕੀਤਾ ਸਰਚ ਆਪ੍ਰੇਸ਼ਨ - ਹਿਰ ਦੇ ਵੱਖ ਵੱਖ ਥਾਵਾਂ
🎬 Watch Now: Feature Video
ਹੁਸ਼ਿਆਰਪੁਰ: ਮਾਹਿਲਪੁਰ ਪੁਲਿਸ ਨੇ ਸ਼ਹਿਰ 'ਚ ਆਉਣ ਵਾਲੇ ਘੱਲੂਘਾਰੇ ਦਿਵਸ ਅਤੇ ਲਗਾਤਾਰ ਹੋ ਰਹੀਆਂ ਚੋਰੀ ਦੀ ਘਟਨਾਵਾਂ ਨੂੰ ਨੱਥ ਪਾਉਣ ਦੇ ਸਬੰਧ 'ਚ ਸਰਚ ਓਪਰੇਸ਼ਨ ਚਲਾਇਆ ਗਿਆ। ਇਸ ਸਰਚ ਓਪਰੇਸ਼ਨ ਦੇ 'ਚ ਥਾਣਾ ਮਾਹਿਲਪੁਰ ਦੇ ਐਸਐੱਚਓ ਹਰਰੇਮ ਸਿੰਘ ਆਪਣੀ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਸ਼ਹਿਰ ਦੇ ਵੱਖ ਵੱਖ ਥਾਵਾਂ 'ਤੇ ਖੜੇ ਵਹੀਕਲਾਂ ਨੂੰ ਚੈੱਕ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਥਾਣਾ ਮਾਹਿਲਪੁਰ ਦੇ ਐਸਐੱਚਓ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਇਲਾਕੇ 'ਚ ਵਹੀਕਲਾਂ ਦੀ ਚੋਰੀ ਨੂੰ ਰੋਕਣ ਅਤੇ ਘੱਲੂਘਾਰੇ ਦਿਵਸ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਘਟਨਾ ਨਾ ਵਾਪਰੇ ਉਸਦੇ ਲਈ ਮਾਹਿਲਪੁਰ ਪੁਲਿਸ ਪੂਰੀ ਅਲਰਟ ਹੈ।