ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ - ਰੇਡ
🎬 Watch Now: Feature Video
ਜਲੰਧਰ:ਕਰਤਾਰ ਗੈਸਟ ਹਾਊਸ ਵਿਖੇ ਦੇਹ ਵਪਾਰ (Prostitution)ਕਰਵਾਉਣ ਦੇ ਬਾਰੇ ਸ਼ਕਾਇਤ ਮਿਲਣ ਉਤੇ ਪੁਲਿਸ ਨੇ ਛਾਪੇਮਾਰੀ ਕੀਤੀ ਅਤੇ ਪੁਲਿਸ (Police) ਨੇ ਕਈ ਕਮਰਿਆਂ ਵਿਚੋਂ ਮੁੰਡੇ ਕੁੜੀਆਂ ਨੂੰ ਇਤਰਾਜ਼ਯੋਗ ਸਥਿਤੀ ਵਿਚ ਗ੍ਰਿਫ਼ਤਾਰ (Arrested) ਕੀਤਾ।ਇਸ ਮੌਕੇ ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਸਥਾਨਕ ਲੋਕਾਂ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਇੱਥੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ।ਜਦੋਂ ਅਸੀਂ ਰੇਡ ਕੀਤੀ ਤਾਂ ਤਿੰਨ ਜੋੜੇ ਗ੍ਰਿਫ਼ਤਾਰ ਕੀਤੇ ਗਏ ਹਨ।ਉਨ੍ਹਾਂ ਕਿਹਾ ਹੈ ਕਿ ਹੋਟਲ ਦੇ ਮਾਲਕ ਤੋਂ ਵੀ ਇਸ ਬਾਰੇ ਪੁੱਛਗਿੱਛ ਕੀਤੀ ਗਈ ਹੈ।